ਪੰਜਾਬ ਨੈੱਟਵਰਕ, ਚੰਡੀਗੜ੍ਹ-
Directorate of School Education (Secondary) Punjab ਵੱਲੋਂ ਕੰਪਿਊਟਰ ਫੈਕਲਟੀ ਗੁਰਪ੍ਰੀਤ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
ਜਾਰੀ ਹੁਕਮਾਂ ਮੁਤਾਬਿਕ, ਗੁਰਪ੍ਰੀਤ ਸਿੰਘ ਇਸ ਵੇਲੇ ਬਤੌਰ ਬਤੌਰ ਅਸਿਸਟੈਂਟ ਐਮ ਆਈ ਐਸ, ਐਮ ਆਈ ਐਸ ਵਿੰਗ ਦਫ਼ਤਰ ਵਿਖੇ ਤੈਨਾਤ ਹਨ, ਜਿਨ੍ਹਾਂ ਨੂੰ ਵਿਭਾਗ ਦੇ ਵਲੋਂ ਸਸਪੈਂਡ ਕਰ ਦਿੱਤਾ ਗਿਆ ਹੈ।