ਸਿੱਖਿਆ ਸਕੱਤਰ ਪੰਜਾਬ ਵੱਲੋਂ ਨਵਾਂ DPI (ਐ.ਸਿੱ) ਨਿਯੁਕਤ, ਜਾਣੋ ਕੌਣ? By admin - October 3, 2023 1372 Share Facebook Twitter Pinterest WhatsApp ਪੰਜਾਬ ਨੈੱਟਵਰਕ, ਚੰਡੀਗੜ੍ਹ- ਸਿੱਖਿਆ ਵਿਭਾਗ ਪੰਜਾਬ ਦੇ ਸਕੱਤਰ ਵੱਲੋਂ ਪੀਸੀਐਸ ਅਮਨਦੀਪ ਸਿੰਘ ਨੂੰ ਡੀਪੀਆਈ (ਐਲੀਮੈਂਟਰੀ ਸਿੱਖਿਆ) ਦਾ ਚਾਰਜ ਦਿੱਤਾ ਗਿਆ ਹੈ। ਹਾਲਾਂਕਿ ਇਹ ਚਾਰਜ ਉਨ੍ਹਾਂ ਨੂੰ ਵਾਧੂ ਦਿੱਤਾ ਗਿਆ ਹੈ। ਅਮਨਦੀਪ ਸਿੰਘ SCERT ਪੰਜਾਬ ਦੇ ਡਾਇਰੈਕਟਰ ਹਨ।