11 SDM ਸਮੇਤ 22 ਐਚਸੀਐਸ ਦੇ ਤਬਾਦਲੇ By admin - September 23, 2022 427 Share Facebook Twitter Pinterest WhatsApp ਚੰਡੀਗੜ੍ਹ- 11 ਐਸਡੀਐਮਜ਼ ਸਮੇਤ 22 ਐਚਸੀਐਸ ਦੇ ਤਬਾਦਲੇ ਹਰਿਆਣਾ ਸਰਕਾਰ ਦੇ ਵਲੋਂ ਕੀਤੇ ਗਏ ਹਨ। ਇਨ੍ਹਾਂ ਤਬਾਦਲਿਆਂ ਦੇ ਵਿਚ ਐਚਸੀਐਸ ਰਾਧਿਕਾ ਸਿੰਘ ਨੂੰ ਗ੍ਰਹਿ ਵਿਭਾਗ ਚ ਡਿਪਟੀ ਸਕੱਤਰ ਵਜੋਂ ਨਿਯੁਕਤੀ ਮਿਲੀ ਹੈ। ਹੇਠਾਂ ਵੇਖੋ ਲਿਸਟ