Big Breaking: ਸ਼ਰਾਬ ਕਾਂਡ ਮਾਮਲੇ ‘ਚ 9 ਪੁਲਿਸ ਮੁਲਾਜ਼ਮ ਸਸਪੈਂਡ

356

 

ਉੱਤਰ ਪ੍ਰਦੇਸ਼

ਪੁਲਿਸ ਲਾਈਨ ਦੀ ਬੈਰਕ ਵਿਚ ਸ਼ਰਾਬ ਪੀਣੀ ਕੁੱਝ ਹੌਲਦਾਰਾਂ ਨੂੰ ਉਸ ਵੇਲੇ ਮਹਿੰਗੀ ਪੈ ਗਈ, ਜਦੋਂ ਐਸਐਸਪੀ ਵਲੋਂ ਉਕਤ ਪੁਲਿਸ ਵਾਲਿਆਂ ਨੂੰ ਸਸਪੈਂਡ ਕਰ ਦਿਤਾ ਗਿਆ।

ਘਟਨਾ ਮੁਰਾਦਾਬਾਦ ਦੀ ਦੱਸੀ ਜਾ ਰਹੀ ਹੈ। ਮੁਰਾਦਾਬਾਦ ਦੇ ਐਸਪੀ ਸੰਦੀਪ ਮੀਨਾ ਨੇ ਏਐਨਆਈ ਨੂੰ ਦੱਸਿਆ ਕਿ, ਕੁੱਝ ਦਿਨ ਪਹਿਲਾਂ ਇੱਕ ਫੋਟੋ ਸਾਹਮਣੇ ਆਈ ਸੀ।

ਜਿਸ ਵਿੱਚ ਕੁੱਝ ਹੌਲਦਾਰ ਪੁਲਿਸ ਲਾਇਨ ਦੀ ਬੈਰਕ ਵਿਚ ਬੈਠ ਕੇ ਸ਼ਰਾਬ ਪੀ ਰਹੇ ਸਨ।

ਪੁਲਿਸ ਅਫ਼ਸਰ ਮੁਤਾਬਿਕ, ਉਕਤ ਮਾਮਲੇ ਦੀ ਪੁਸ਼ਟੀ ਹੋਣ ਮਗਰੋਂ ਫੋਟੋ ਵਿਚ ਮੌਜੂਦ 9 ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।

LEAVE A REPLY

Please enter your comment!
Please enter your name here