ਚੰਡੀਗੜ੍ਹ-
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਰਿਆਣਾ ਵਿੱਚ ਕਰਵਾਏ ਜਾ ਰਹੇ ਚਿੰਤਨ ਸ਼ਿਵਿਰ ਵਿੱਚ ਦੱਸਿਆ ਕਿ ਇਸ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਦੋਂ ਕੀਤੀ ਸੀ, ਜਦੋਂ ਉਹ ਗੁਜਰਾਤ ਦੇ ਸੀ.ਐਮ. ਸਨ।
ਉਨ੍ਹਾਂ ਕਿਹਾ ਕਿ ਇਸ ਦਾ ਮਕਸਦ ਅਪਰਾਧ ਨੂੰ ਰੋਕਣਾ ਹੈ। ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ ਕਿ ਹਰ ਤਰ੍ਹਾਂ ਦੇ ਅਪਰਾਧ ਨੂੰ ਰੋਕਿਆ ਜਾ ਸਕੇ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ 2024 ਤੱਕ ਹਰ ਸੂਬੇ ਵਿੱਚ ਐਨਆਈਏ ਦਾ ਦਫ਼ਤਰ ਹੋਵੇਗਾ।
Addressing the inaugural session of the 2 day Chintin Shivir in Surajkund (Haryana). https://t.co/t6QU11LYeT
— Amit Shah (@AmitShah) October 27, 2022