ਲੱਦਾਖ਼-
ਲੱਦਾਖ ‘ਚ ਜ਼ਮੀਨ ਖਿਸਕਣ ਕਾਰਨ ਫੌਜ ਦੇ 6 ਜਵਾਨਾਂ ਦੇ ਮਾਰੇ ਜਾਣ ਦੀ ਖਬਰ ਹੈ। ਇਹ ਹਾਦਸਾ ਸ਼ੁੱਕਰਵਾਰ ਸਵੇਰੇ ਵਾਪਰਿਆ।
ਫੌਜ ਦੀਆਂ ਤਿੰਨ ਗੱਡੀਆਂ ਜ਼ਮੀਨ ਖਿਸਕਣ ਨਾਲ ਟਕਰਾ ਗਈਆਂ। ਫੌਜ ਦੀਆਂ ਤਿੰਨੋਂ ਗੱਡੀਆਂ ਲੱਦਾਖ ਤੋਂ ਅੱਗੇ ਜਾ ਰਹੀਆਂ ਸਨ, ਜਿਸ ਦੌਰਾਨ ਇਹ ਹਾਦਸਾ ਵਾਪਰਿਆ।
6 #army jawans killed in road accident following #landslide in #Ladakh https://t.co/vGA1UcdKLX
— The Tribune (@thetribunechd) October 7, 2022