Big Breaking: ਭਿਆਨਕ ਸੜਕ ਹਾਦਸੇ ‘ਚ ਕ੍ਰਿਕਟਰ ਰਿਸ਼ਭ ਪੰਤ ਗੰਭੀਰ ਜ਼ਖਮੀ, ਕਾਰ ਨੂੰ ਵੀ ਲੱਗੀ ਅੱਗ

471

 

ਨਵੀਂ ਦਿੱਲੀ-

ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਰਿਸ਼ਭ ਪੰਤ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਉਹ ਰੁੜਕੀ ਜਾ ਰਹੇ ਸਨ। ਇਸ ਹਾਦਸੇ ‘ਚ ਪੰਤ ਗੰਭੀਰ ਜ਼ਖਮੀ ਹੋ ਗਿਆ ਹੈ।

ਪੰਤ ਨੇ ਦੁਰਘਟਨਾ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ।

ਪੰਤ ਦੇ ਹਾਦਸੇ ਦਾ ਵੱਡਾ ਕਾਰਨ ਸਾਹਮਣੇ ਆ ਗਿਆ ਹੈ। ਕਾਰ ਉਹ ਖੁਦ ਚਲਾ ਰਿਹਾ ਸੀ ਅਤੇ ਇਕੱਲਾ ਸੀ। ਏਬੀਪੀ ਦੀ ਖ਼ਬਰ ਮੁਤਾਬਿਕ ਪੰਤ ਨੇ ਦੱਸਿਆ ਕਿ ਉਸਨੂੰ ਨੀਂਦ ਆ ਗਈ ਸੀ। ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ।

 

LEAVE A REPLY

Please enter your comment!
Please enter your name here