- ਗ੍ਰਿਫ਼ਤਾਰ ਕੀਤੇ ਵਿਅਕਤੀਆਂ ਕੋਲੋਂ ਮਿਲੇ ਪ੍ਰਸ਼ਨ ਪੱਤਰ ਅਸਲ ਪ੍ਰਸ਼ਨ ਪੱਤਰ ਨਾਲ ਮੇਲ ਨਹੀਂ ਖਾਂਦੇ ਅਤੇ ਇਸ ਸਬੰਧੀ ਅਗਲੇਰੀ ਜਾਂਚ ਕੀਤੀ ਜਾ ਰਹੀ- ਡਿਪਟੀ ਕਮਿਸ਼ਨਰ ਪੁਲਸ
ਜੋਧਪੁਰ:
ਰਾਜਸਥਾਨ ਪੁਲਿਸ ਨੇ ਅਧਿਆਪਕ ਭਰਤੀ ਦੇ ਪ੍ਰਸ਼ਨ ਪੱਤਰ ਲੀਕ ਕਰਨ ਦੀ ਕਥਿਤ ਕੋਸ਼ਿਸ਼ ਨੂੰ ਨਾਕਾਮ ਕਰਨ ਲਈ ਸ਼ਨੀਵਾਰ ਨੂੰ ਜੋਧਪੁਰ ਵਿੱਚ ਇੱਕ ਵਿਆਹ ਵਾਲੇ ਘਰ ਛਾਪਾ ਮਾਰ ਕੇ ਵਿਦਿਆਰਥੀਆਂ ਸਮੇਤ 37 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ- ਬੱਚਿਆਂ ਦਾ ਦਿਮਾਗ ਕਰਨਾ ਤੇਜ ਤਾਂ ਖਵਾਓ 5 ਚੀਜ਼ਾਂ
ਡਿਪਟੀ ਕਮਿਸ਼ਨਰ ਪੁਲੀਸ (ਪੂਰਬੀ) ਅੰਮ੍ਰਿਤਾ ਦੁਹਾਨ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਕੋਲੋਂ ਮਿਲੇ ਪ੍ਰਸ਼ਨ ਪੱਤਰ ਅਸਲ ਪ੍ਰਸ਼ਨ ਪੱਤਰ ਨਾਲ ਮੇਲ ਨਹੀਂ ਖਾਂਦੇ ਅਤੇ ਇਸ ਸਬੰਧੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਉਥੇ ਹੀ ਦੂਜੇ ਪਾਸੇ, ਰਾਜਸਥਾਨ ਪੁਲਿਸ ਵਲੋਂ ਟਵੀਟ ਕਰਕੇ ਜਾਣਕਾਰੀ ਦਿੱਤੀ ਗਈ ਹੈ ਕਿ, ਪੇਪਰ ਲੀਕ ਦੀ ਖ਼ਬਰ ਬਿਲਕੁਲ ਝੂਠੀ ਹੈ ਅਤੇ ਪੁਲਿਸ ਦੋਸ਼ੀਆਂ ਖਿਲਾਫ਼ ਕਾਰਵਾਈ ਕਰ ਰਹੀ ਹੈ।
ਇਹ ਵੀ ਪੜ੍ਹੋ- ਇੰਝ ਰੱਖੋ ਆਪਣੀ Skin ਨੂੰ ਚਮਕਦਾਰ, ਅਪਣਾਓ ਇਹ ਘਰੇਲੂ ਨੁਸਖ਼ੇ
#reet2023 मुख्य परीक्षा Ist लेवल पेपर लीक की खबर है सरासर अफवाह।
जोधपुर पुलिस ने की तत्परता से कार्यवाही।
कार्यवाही के दौरान मिले पेपर का मूल प्रश्न पत्र से नहीं हुआ है मिलान। #FakeNews पर ध्यान ना दें। #RajasthanPolice @CP_Jodhpur @DCPEastJodhpur pic.twitter.com/7m6t14J2RI
— Rajasthan Police (@PoliceRajasthan) February 25, 2023
ਮਹੱਤਵਪੂਰਨ ਗੱਲ ਇਹ ਹੈ ਕਿ ਸਤੰਬਰ 2021 ਵਿੱਚ ਉਦੋਂ ਹੰਗਾਮਾ ਹੋਇਆ ਸੀ ਜਦੋਂ ਰਾਜਸਥਾਨ ਅਧਿਆਪਕ ਯੋਗਤਾ ਪ੍ਰੀਖਿਆ (ਰੀਟ) ਦੇ ਪ੍ਰਸ਼ਨ ਪੱਤਰ ਲੀਕ ਹੋ ਗਏ ਸਨ ਅਤੇ ਅੰਤ ਵਿੱਚ ਪ੍ਰੀਖਿਆ ਰੱਦ ਕਰ ਦਿੱਤੀ ਗਈ ਸੀ।
#जोधपुर SP अमृता दुहन की PC,
पेपरलीक की आशंका पर दिया अधिकारिक बयान,
कहा- पेपर का मिलान नहीं हुआ, पेपर पूरी तरह फेक था।
सुनिए मामले का पूरा खुलासा।@CP_Jodhpur #RajasthanWithNews18 pic.twitter.com/LHobfk6jnq— News18 Rajasthan (@News18Rajasthan) February 25, 2023
#जोधपुर
रीट परीक्षा पेपर लीक का प्रयास
आरोपियों ने 40 लाख में खरीदा था जप्त किया गया प्रश्नपत्र
मूल प्रश्न पत्र से नही मिले सवाल
10 लाख रुपए दिए थे एडवांस
मुख्य सरगना प्रवीण विश्नोई ने बेचा उक्त प्रश्नपत्र
प्रवीण विश्नोई की पुलिस को है तलाश@CP_Jodhpur #RajasthanWithNews18— News18 Rajasthan (@News18Rajasthan) February 26, 2023
ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ।
Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com
(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।)