ਮਹਿਲਾ ਕਾਂਸਟੇਬਲ ਸਸਪੈਂਡ, ਵਰਦੀ ਪਾ ਕੇ ਬਣਾਈ ਸੀ ਵੀਡੀਓ

813
police file photo

 

ਨਵੀਂ ਦਿੱਲੀ-

ਮਹਿਲਾ ਕਾਂਸਟੇਬਲ ਨੂੰ ਵਰਦੀ ਵਿਚ ਰੀਲ ਬਣਾਉਣੀ ਉਸ ਵੇਲੇ ਮਹਿੰਗੀ ਪੈ ਗਈ, ਜਦੋਂ ਐਸਐਸਪੀ ਵੱਲੋਂ ਉਹਨੂੰ (ਮਹਿਲਾ ਕਾਂਸਟੇਬਲ) ਕਰ ਦਿੱਤਾ ਗਿਆ।

ਮਾਮਲਾ, ਉਤਰ ਪ੍ਰਦੇਸ਼ ਦੇ ਮੁਰਾਦਾਬਾਦ ਦਾ ਹੈ, ਜਿਥੋਂ ਦੇ ਐਸਐਸਪੀ ਵਲੋਂ ਮਹਿਲਾ ਕਾਂਸਟੇਬਲ ਨੂੰ ਸਸਪੈਂਡ ਕਰ ਦਿੱਤਾ ਗਿਆ।

ਮਹਿਲਾ ਕਾਂਸਟੇਬਲ ਤੇ ਦੋਸ਼ ਹੈ ਕਿ, ਉਹਨੇ ਵਰਦੀ ਵਿੱਚ ਰੀਲ ਬਣਾਈ।

ਐਸਪੀ ਸੰਦੀਪ ਮੀਨਾ ਨੇ ਦੱਸਿਆ ਕਿ, ਮਹਿਲਾ ਕਾਂਸਟੇਬਲ ਦੀ ਵਰਦੀ ਵਿਚਲੀ ਰੀਲ ਸਾਹਮਣੇ ਆਉਣ ਮਗਰੋਂ ਉਹਨੂੰ ਸਸਪੈਂਡ ਕਰ ਦਿੱਤਾ ਗਿਆ ਹੈ।

LEAVE A REPLY

Please enter your comment!
Please enter your name here