ਪੰਜਾਬ ਨੈੱਟਵਰਕ, ਚੰਡੀਗੜ੍ਹ-
ਪੰਜਾਬ ਦੇ ਜਿਲ੍ਹੇ ਜਲੰਧਰ ਵਿੱਚ 9 ਸਤੰਬਰ ਦੀ ਛੁੱਟੀ ਦਾ ਐਲਾਨ ਜਿਲ੍ਹਾ ਪ੍ਰਸਾਸ਼ਨ ਦੇ ਵਲੋਂ ਸੂਬਾ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਹੋਇਆ ਕੀਤਾ ਗਿਆ ਹੈ।
ਇਹ ਛੁਟੀ ਸ਼੍ਰੀ ਬਾਬਾ ਸਿੱਧ ਸੋਢਲ ਮਹਾਰਾਜ ਜੀ ਦੇ ਮਨਾਏ ਜਾ ਰਹੇ ਸਲਾਨਾ ਮੇਲੇ ਨੂੰ ਮੁੱਖ ਰੱਖਦਿਆਂ ਕੀਤਾ ਗਿਆ ਹੈ। 9 ਸਤੰਬਰ ਵਾਲੇ ਦਿਨ ਸਰਕਾਰੀ ਦਫ਼ਤਰਾਂ ਤੋਂ ਇਲਾਵਾ ਸਕੂਲ ਕਾਲਜ ਆਦਿ ਸਭ ਬੰਦ ਰਹਿਣਗੇ, ਯਾਨੀਕਿ ਇਨ੍ਹਾਂ ਵਿੱਚ ਛੁੱਟੀ ਰਹੇਗੀ।