AAP ਵਿਧਾਇਕ ਪਠਾਨਮਾਜ਼ਰਾ ਦੀਆਂ ਵਧੀਆਂ ਮੁਸ਼ਕਲਾਂ, ਅਕਾਲ ਤਖ਼ਤ ਪੁੱਜੀ ਸ਼ਿਕਾਇਤ

482

 

ਪੰਜਾਬ ਨੈੱਟਵਰਕ, ਚੰਡੀਗੜ੍ਹ-

ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜ਼ਰਾ ਦੀਆਂ ਮੁਸ਼ਕਲਾਂ ਲਗਾਤਾਰ ਵਧੀਆਂ ਜਾ ਰਹੀਆਂ ਹਨ।

ਵਿਧਾਇਕ ਦੀ ਦੂਜੀ ਪਤਨੀ ਗੁਰਪ੍ਰੀਤ ਕੌਰ ਦੇ ਵਲੋਂ ਹੁਣ ਵਿਧਾਇਕ ਪਠਾਨਮਾਜ਼ਰਾ ਖਿਲਾਫ਼ ਅਕਾਲ ਤਖਤ ਤੱਕ ਪਹੁੰਚ ਕੀਤੀ ਗਈ ਹੈ।

ਅਕਾਲ ਤਖਤ ਪੁੱਜੀ ਗੁਰਪ੍ਰੀਤ ਕੌਰ ਦੇ ਵਲੋਂ ਆਪਣੇ ਪਤੀ ਵਿਧਾਇਕ ਹਰਮੀਤ ਸਿੰਘ ਪਠਾਨਮਾਜ਼ਰਾ ਨੂੰ ਪੰਥ ਚੋਂ ਛੇਕਣ ਦੀ ਮੰਗ ਕੀਤੀ ਹੈ।

ਮੌਸਮ ਵਿਭਾਗ ਵਲੋਂ ਪੰਜਾਬ ‘ਚ ਯੈਲੋ ਅਲਰਟ ਜਾਰੀ, ਭਾਰੀ ਮੀਂਹ ਪੈਣ ਦੀ ਚੇਤਾਵਨੀ

Live Breaking: ਸੀਐਮ ਭਗਵੰਤ ਮਾਨ ਨੇ ਸੈਂਕੜੇ ਨੌਜਵਾਨਾਂ ਨੂੰ ਵੰਡੇ ਨਿਯੁਕਤੀ ਪੱਤਰ, ਕੀਤਾ ਵੱਡਾ ਐਲਾਨ

SSP ਸਮੇਤ ਦੋ ਵਿਜੀਲੈਂਸ ਅਫ਼ਸਰਾਂ ਦੇ ਤਬਾਦਲੇ

 

  • ਖ਼ਬਰ ਸ੍ਰੋਤ- jagran

 

LEAVE A REPLY

Please enter your comment!
Please enter your name here