ਵੱਡੀ ਖ਼ਬਰ: AAP ਵਿਧਾਇਕ ਬਲਜਿੰਦਰ ਕੌਰ ਪੰਜਾਬ ਵਿਧਾਨ ਸਭਾ ਦੀ ਚੀਫ਼ ਵ੍ਹਿਪ ਨਿਯੁਕਤ By admin - September 22, 2022 448 Share Facebook Twitter Pinterest WhatsApp ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦਾ AAP ਵਿਧਾਇਕ ਬਲਜਿੰਦਰ ਕੌਰ ਨੂੰ ਅਹਿਮ ਜ਼ਿੰਮੈਵਾਰੀ ਦਿੰਦਿਆਂ ਚੀਫ਼ ਵ੍ਹਿਪ ਨਿਯੁਕਤ ਕੀਤਾ ਹੈ। ਵਿਧਾਇਕ ਬਲਜਿੰਦਰ ਕੌਰ ਨੇ ਇੱਥੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਹਾਜ਼ਰ ਹੋਣ ਲਈ ਵ੍ਹਿੱਪ ਜਾਰੀ ਕੀਤਾ।