AAP ਵਿਧਾਇਕਾ ਨਰਿੰਦਰ ਕੌਰ ਭਰਾਜ ਦਾ ਪਾਰਟੀ ਦੇ ਆਗੂ ਨਾਲ ਹੋਵੇਗਾ ਵਿਆਹ, ਪੜ੍ਹੋ ਡਿਟੇਲ

1586

 

ਪੰਜਾਬ ਨੈੱਟਵਰਕ, ਚੰਡੀਗੜ੍ਹ-

ਪੰਜਾਬ ਵਿੱਚ ਆਮ ਆਦਮੀ ਪਾਰਟੀ (AAM AADMI PARTY) ਦਾ ਇੱਕ ਹੋਰ ਵਿਧਾਇਕ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਿਹਾ ਹੈ।

ਸੰਗਰੂਰ ਤੋਂ ਵਿਧਾਇਕ ਚੁਣੀ ਗਈ ਨਰਿੰਦਰ ਕੌਰ ਭਾਰਜ ਸ਼ੁੱਕਰਵਾਰ ਨੂੰ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੀ ਹੈ। ਉਨ੍ਹਾਂ ਦੇ ਵਿਆਹ ਦੀ ਰਸਮ ਪਟਿਆਲਾ ਨੇੜੇ ਹੋਵੇਗੀ।

ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਸੋਚ ਤੋਂ ਪ੍ਰਭਾਵਿਤ ਹੋ ਕੇ ਨਰਿੰਦਰ ਕੌਰ ਦੇ ਵਿਆਹ ਦੀ ਰਸਮ ਬੜੀ ਸਾਦਗੀ ਨਾਲ ਕਰਵਾਈ ਜਾਵੇਗੀ। ਉਨ੍ਹਾਂ ਦੇ ਵਿਆਹ ਸਮਾਗਮ ‘ਚ ਮੁੱਖ ਮੰਤਰੀ ਭਗਵੰਤ ਮਾਨ ਸ਼ਿਰਕਤ ਕਰਨਗੇ।

ਦੱਸਿਆ ਜਾ ਰਿਹਾ ਹੈ ਕਿ, ਨਰਿੰਦਰ ਕੌਰ ਦਾ ਭਰਾਜ ਦਾ ਵਿਆਹ ਪਾਰਟੀ ਦੇ ਪਾਰਟੀ ਦੇ ਆਗੂ ਮਨਦੀਪ ਲੱਖੇਵਾਲ ਨਾਲ ਹੋਣ ਜਾ ਰਿਹਾ ਹੈ।

ਖ਼ਬਰਾਂ ਦੀ ਮੰਨੀਏ ਤਾਂ, ਕੱਲ੍ਹ 7 ਅਕਤੂਬਰ ਨੂੰ ਨਰਿੰਦਰ ਕੌਰ ਭਰਾਜ ਅਤੇ ਮਨਦੀਪ ਲੱਖੇਵਾਹ ਦਾ ਪਟਿਆਲਾ ਵਿਚ ਵਿਆਹ ਹੋਵੇਗਾ।

 

LEAVE A REPLY

Please enter your comment!
Please enter your name here