Verka& Amul Milk Price: ਵੇਰਕਾ ਅਤੇ ਅਮੂਲ ਨੇ ਵਧਾਏ ਦੁੱਧ ਦੇ ਰੇਟ, ਜਾਣੋ ਨਵੀਆਂ ਕੀਮਤਾਂ

1170

 

Amul & Verka Milk Price Hike:

ਵੇਰਕਾ ਅਤੇ ਅਮੂਲ ਦੇ ਵਲੋਂ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਦੱਸ ਦਈਏ ਕਿ, ਵੇਰਕਾ ਨੇ ਦੁੱਧ ਦੀਆਂ ਕੀਮਤਾਂ 2 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਾਧਾ ਕੀਤਾ ਹੈ। ਉਥੇ ਹੀ ਅਮੂਲ ਨੇ ਵੀ ਦੁੱਧ ਦੀਆਂ ਕੀਮਤਾਂ 2 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਾਧਾ ਕੀਤਾ ਹੈ।

 

LEAVE A REPLY

Please enter your comment!
Please enter your name here