ਵੱਡੀ ਖ਼ਬਰ: ਅਮ੍ਰਿਤਸਰ ‘ਚ ਨਿਹੰਗਾਂ ਵਲੋਂ ਨੌਜਵਾਨ ਦਾ ਬੇਰਹਿਮੀ ਨਾਲ ਕਤਲ

817

 

ਪੰਜਾਬ ਨੈੱਟਵਰਕ, ਚੰਡੀਗੜ੍ਹ-

ਅਮ੍ਰਿਤਸਰ ਦੇ ਵਿੱਚ ਨਿਹੰਗਾਂ ਦੇ ਵਲੋਂ ਸ਼ਰੇਆਮ ਨੌਜਵਾਨ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ।

ਨੌਜਵਾਨ ‘ਤੇ ਦੋਸ਼ ਸੀ ਕਿ, ਉਹ ਸਿਗਰਟ ਪੀ ਰਿਹਾ ਸੀ ਅਤੇ ਨਿਹੰਗਾਂ ਵਲੋਂ ਉਹਨੂੰ ਸਿਗਰਟ ਪੀਣ ਤੋਂ ਰੋਕਿਆ। ਜਿਸ ਤੋਂ ਬਾਅਦ ਮਾਮਲਾ, ਕੁੱਟਮਾਰ ਤੱਕ ਵੱਧ ਗਿਆ।

ਨਿਹੰਗਾਂ ਨੇ ਤਹਿਸ਼ ਵਿਚ ਆਉਂਦੇ ਹੋਏ, ਪਹਿਲਾਂ ਤਾਂ ਨੌਜਵਾਨਾਂ

ਕੁੱਟਮਾਰ ਕੀਤੀ ਅਤੇ ਬਾਅਦ ਵਿਚ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ।

ਐਸਜੀਪੀਸੀ ਦੇ ਵਲੋਂ ਕਤਲ ਦੀ ਘਟਨਾ ਦੀ ਨਿੰਦਾ ਕੀਤੀ ਹੈ ਅਤੇ ਕਿਹਾ ਹੈ ਕਿ, ਅਜਿਹੀ ਵਾਰਦਾਤ ਨਹੀਂ ਸੀ ਵਾਪਰਣੀ ਚਾਹੀਦੀ।

ਦੂਜੇ ਪਾਸੇ, ਪੁਲਿਸ ਦੇ ਵਲੋਂ ਇਸ ਘਟਨਾ ਸਬੰਧੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ।

 

LEAVE A REPLY

Please enter your comment!
Please enter your name here