ਕਪੂਰਥਲਾ
ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਗੱਡੀ ਹਿਮਾਚਲ ਪ੍ਰਦੇਸ਼ ਦੇ ਵਿੱਚ ਹਾਦਸਾਗ੍ਰਸਤ ਹੋਣ ਦੀ ਖ਼ਬਰ ਹੈ।
ਦੱਸਿਆ ਜਾ ਰਿਹਾ ਹੈ ਕਿ, ਵਿਧਾਇਕ ਦੀ ਗੱਡੀ ਰੋਡ ਤੋਂ ਹੇਠਾਂ ਲਹਿ ਗਈ ਅਤੇ ਖੱਡ ਵਿੱਚ ਜਾ ਡਿੱਗੀ।
ਰਾਹਤ ਦੀ ਖ਼ਬਰ ਹੈ ਕਿ, ਰਾਣਾ ਗੁਰਜੀਤ ਸਿੰਘ ਵਾਲ ਵਾਲ ਇਸ ਹਾਦਸੇ ਵਿੱਚ ਬਚ ਗਏ।
ਦੱਸ ਦਈਏ ਕਿ, ਰਾਣਾ ਗੁਰਜੀਤ ਸਿੰਘ ਕਪੂਰਥਲਾ ਤੋਂ ਵਿਧਾਇਕ ਹਨ ਅਤੇ ਸਾਬਕਾ ਮੰਤਰੀ ਹਨ।