ਵੱਡੀ ਖ਼ਬਰ: ED ਵਲੋਂ ਪੰਜਾਬ ‘ਚ ਇਸ IPS ਅਫ਼ਸਰ ਦੇ ਟਿਕਾਣਿਆਂ ‘ਤੇ ਛਾਪੇਮਾਰੀ, ਭਰਤੀ ਘੁਟਾਲੇ ਨਾਲ ਜੁੜਿਆ ਮਾਮਲਾ

406

 

ਨਵੀਂ ਦਿੱਲੀ-

ਇਨਫੋਰਸਮੈਂਟ ਡਾਇਰੈਕਟੋਰੇਟ ਨੇ ਵੀਰਵਾਰ, 10 ਨਵੰਬਰ ਨੂੰ, ਪੰਜਾਬ ‘ਚ ਇੱਕ IPS ਅਫ਼ਸਰ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਹੈ। ਇਸ ਦੇ ਨਾਲ ਹੀ ਕਈ ਦਸਤਾਵੇਜ਼ ਵੀ ਜ਼ਬਤ ਕੀਤੇ ਗਏ ਹਨ।

ਈਡੀ ਵਲੋਂ ਸਾਂਝੀ ਕੀਤੀ ਗਈ ਜਾਣਕਾਰੀ ਦੇ ਮੁਤਾਬਿਕ, ਇਨਫੋਰਸਮੈਂਟ ਡਾਇਰੈਕਟੋਰੇਟ ਨੇ ਪੀਐਸਆਈ ਭਰਤੀ 2021 ਘੁਟਾਲੇ ਵਿੱਚ ਕਥਿਤ ਤੌਰ ‘ਤੇ ਸ਼ਾਮਲ ਆਈਪੀਐਸ ਅੰਮ੍ਰਿਤ ਪਾਲ (ਪੂਰਵ ਏਡੀਜੀ ਭਰਤੀ ਸੈੱਲ) ਅਤੇ ਹੋਰਾਂ ਦੇ ਰਿਹਾਇਸ਼ੀ ਸਥਾਨਾਂ ‘ਤੇ ਬੈਂਗਲੁਰੂ ਅਤੇ ਪੰਜਾਬ ਦੇ ਪਟਿਆਲਾ ਵਿੱਚ 11 ਥਾਵਾਂ ‘ਤੇ ਛਾਪੇਮਾਰੀ ਕੀਤੀ।

ਇਸ ਦੌਰਾਨ ਈਡੀ ਨੇ ਕਈ ਇਲਜ਼ਾਮ ਭਰੇ ਦਸਤਾਵੇਜ਼ ਜ਼ਬਤ ਕੀਤੇ ਹਨ।

 

LEAVE A REPLY

Please enter your comment!
Please enter your name here