ਵੱਡੀ ਖ਼ਬਰ: ਪੰਜਾਬ ਨੂੰ ਮਿਲਿਆ ਨਵਾਂ ਸਟੇਟ ਚੋਣ ਕਮਿਸ਼ਨਰ , ਜਾਣੋ ਕੌਣ By admin - February 24, 2023 485 Share Facebook Twitter Pinterest WhatsApp ਪੰਜਾਬ ਨੈੱਟਵਰਕ, ਚੰਡੀਗੜ੍ਹ- ਪੰਜਾਬ ਸਰਕਾਰ ਦੇ ਵਲੋਂ ਸਟੇਟ ਚੋਣ ਕਮਿਸ਼ਨਰ ਸੀਨੀਅਰ ਆਈਏਐਸ ਅਫ਼ਸਰ ਰਾਜ ਕਮਲ ਚੌਧਰੀ ਨੂੰ ਲਾਇਆ ਗਿਆ ਹੈ।