ਨਵੀਂ ਦਿੱਲੀ:
ਦੇਸ਼ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਅੱਠ ਭਾਰਤੀ ਤਕਨਾਲੋਜੀ ਸੰਸਥਾਨਾਂ (ਆਈਆਈਟੀ) ਵਿੱਚ ਡਾਇਰੈਕਟਰਾਂ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਇਨ੍ਹਾਂ ਵਿੱਚੋਂ ਦੋ ਡਾਇਰੈਕਟਰਾਂ ਨੂੰ ਦੂਜੇ ਕਾਰਜਕਾਲ ਲਈ ਮੁੜ ਨਿਯੁਕਤ ਕੀਤਾ ਗਿਆ ਹੈ। ਇਹ ਜਾਣਕਾਰੀ ਸਿੱਖਿਆ ਮੰਤਰਾਲੇ ਨੇ ਦਿੱਤੀ ਹੈ।
Hon’ble President of India Smt Droupadi Murmu in her capacity as the Visitor of IITs approves the appointment of Directors of IITs. @EduMinOfIndia extends best wishes for a fulfilling and successful tenure. pic.twitter.com/EdCbMZ1fFX
— Ministry of Education (@EduMinOfIndia) September 19, 2022