Punjab News: ਕਾਂਗਰਸ ਵੱਲੋਂ ਸੂਬਾ ਪ੍ਰਧਾਨ ਤੇ ਸਕੱਤਰ ਦਾ ਐਲਾਨ By admin - October 10, 2023 546 Share Facebook Twitter Pinterest WhatsApp ਪੰਜਾਬ ਨੈੱਟਵਰਕ, ਚੰਡੀਗੜ੍ਹ- ਪੰਜਾਬ ਕਾਂਗਰਸ ਨੂੰ ਦੋ ਨਵੇਂ ਅਹੁਦੇਦਾਰ ਮਿਲੇ ਹਨ। ਜਾਣਕਾਰੀ ਮੁਤਾਬਿਕ, ਕਾਂਗਰਸ ਨੇ ਸਮਿਤ ਸਿੰਘ ਨੂੰ ਆਲ ਇੰਡੀਆ ਪ੍ਰੋਫੈਸ਼ਨਲ ਕਾਂਗਰਸ ਦਾ ਪੰਜਾਬ ਪ੍ਰਧਾਨ ਅਤੇ ਵਿਜੇ ਸਿੰਘ ਨੂੰ ਸੂਬਾ ਸਕੱਤਰ ਲਾਇਆ ਗਿਆ ਹੈ। ਹੇਠਾਂ ਪੜ੍ਹੋ ਵੇਰਵਾ