ਚੰਡੀਗੜ੍ਹ
ਆਲ ਇੰਡੀਆ ਕਾਂਗਰਸ ਕਮੇਟੀ (ਏ.ਆਈ.ਸੀ.ਸੀ.) ਨੇ ਮੰਗਲਵਾਰ ਨੂੰ ਸੂਬਾ ਪ੍ਰਧਾਨਾਂ ਦੀ ਨਿਯੁਕਤੀਆਂ ਕੀਤੀਆਂ ਹਨ।
ਕਾਂਗਰਸ ਦੇ ਵਲੋਂ ਓਬੀਸੀ ਵਿੰਗ ਦੇ 34 ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ ਹੈ। ਕਾਂਗਰਸ ਨੇ ਰਾਜ ਬਖਸ਼ ਨੂੰ ਪੰਜਾਬ ਦੇ ਓਬੀਸੀ ਵਿੰਗ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਹੇਠਲੇ ਲਿੰਕ ‘ਤੇ ਕਲਿੱਕ ਕਰਕੇ ਦੇਖੋ ਲਿਸਟ – https://drive.google.com/file/d/1rKvoW5YWX03-V9h6c7JMZZ7qDzsV_dZ1/view?usp=sharing