ਸਿੱਖਿਆ ਵਿਭਾਗ ਬਰਖ਼ਾਸਤ ਕੀਤੇ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਫ਼ਰੋਲੇਗਾ ਫਾਈਲਾਂ, ਮੰਗੀ ਇਹ ਸੂਚਨਾ By admin - September 21, 2022 489 Share Facebook Twitter Pinterest WhatsApp ਚੰਡੀਗੜ੍ਹ- ਸਿੱਖਿਆ ਵਿਭਾਗ ਪੰਜਾਬ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਹੋਇਆ ਜਿਲ੍ਹਾ ਸਿਖਿਆ ਅਫ਼ਸਰ ਬਠਿੰਡਾ ਦੇ ਵਲੋਂ ਸਾਰੇ ਸਕੂਲ ਮੁਖੀਆਂ ਨੂੰ ਇੱਕ ਪੱਤਰ ਜਾਰੀ ਕਰਦਿਆਂ ਹੋਇਆ ਸਰਕਾਰੀ ਸੇਵਾ ਤੋਂ ਬਰਖ਼ਾਸਤ ਕੀਤੇ ਗਏ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਸੂਚਨਾ ਮੰਗੀ ਹੈ। ਹੇਠਾਂ ਪੜ੍ਹੋ ਪੱਤਰ