ਕੱਚੇ ਅਧਿਆਪਕਾਂ ਅਤੇ ਪੰਜਾਬ ਸਰਕਾਰ ਵਿਚਾਲੇ ਅਹਿਮ ਮੀਟਿੰਗ 6 ਸਤੰਬਰ ਨੂੰ, ਮੰਗਾਂ ਨੂੰ ਪੈ ਸਕਦੈ ਬੂਰ

3553

 

ਚੰਡੀਗੜ੍ਹ-

ਪੰਜਾਬ ਦੀਆਂ ਕਰੀਬ 14 ਕੱਚੇ ਅਧਿਆਪਕਾਂ ਦੀਆਂ ਜਥੇਬੰਦੀਆਂ ਦੇ ਨਾਲ ਪੰਜਾਬ ਸਰਕਾਰ 6 ਸਤੰਬਰ ਨੂੰ ਅਹਿਮ ਮੀਟਿੰਗ ਕਰਨ ਜਾ ਰਹੀ ਹੈ।

ਮੰਨਿਆ ਜਾ ਰਿਹਾ ਹੈ ਕਿ, ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਕੱਚੇ ਅਧਿਆਪਕਾਂ ਦੀਆਂ ਮੰਗਾਂ ਨੂੰ ਬੂਰ ਪੈ ਸਕਦਾ ਹੈ।

 

ਹੇਠਲੇ ਲਿੰਕ ‘ਤੇ ਕਲਿੱਕ ਕਰਕੇ ਪੜ੍ਹੋ ਪੱਤਰ- https://drive.google.com/file/d/1s4X2NQZCnhnTZR_2lrFsqdPaxr9qJ5Fu/view?usp=sharing

 

LEAVE A REPLY

Please enter your comment!
Please enter your name here