ਅਹਿਮ ਖ਼ਬਰ: ਪੰਜਾਬ ਦੇ ADGP ਸਮੇਤ 63 ਅਧਿਕਾਰੀਆਂ ਨੂੰ ਮਿਲੇਗਾ “ਸਪੈਸ਼ਲ ਆਪਰੇਸ਼ਨ ਐਵਾਰਡ”, ਪੜ੍ਹੋ ਲਿਸਟ By admin - October 31, 2022 385 Share Facebook Twitter Pinterest WhatsApp ਪੰਜਾਬ ਨੈੱਟਵਰਕ, ਚੰਡੀਗੜ੍ਹ- ਕੇਂਦਰੀ ਗ੍ਰਹਿ ਮੰਤਰਾਲੇ ਦੇ ਵਲੋਂ ਕੁੱਲ 63 ਪੁਲਿਸ ਅਧਿਕਾਰੀਆਂ ਨੂੰ ਸਪੈਸ਼ਲ ਆਪਰੇਸ਼ਨ ਐਵਾਰਡ ਦੇਣ ਦਾ ਫ਼ੈਸਲਾ ਕੀਤਾ ਹੈ। ਇਨ੍ਹਾਂ 63 ਪੁਲਿਸ ਅਧਿਕਾਰੀਆਂ ਦੇ ਵਿੱਚ ਪੰਜਾਬ ਦੇ ਏਡੀਜੀਪੀ ਸਮੇਤ 16 ਪੁਲਿਸ ਅਧਿਕਾਰੀ ਦੇ ਨਾਮ ਵੀ ਸ਼ਾਮਲ ਹਨ। ਪੜ੍ਹੋ ਲਿਸਟ