ਪੰਜਾਬ ਸਰਕਾਰ ਵੱਲੋਂ ਲਏ ਗਏ ‘ਸਟੈਨੋ ਟਾਈਪਿਸਟ’ ਦੇ ਵਿਭਾਗੀ ਟੈਸਟ ‘ਚੋਂ ਸਿਰਫ਼ 1 ਉਮੀਦਵਾਰ ਪੰਜਾਬੀ ‘ਚੋਂ ਪਾਸ- ਬਾਕੀ ਸਾਰੇ ਫ਼ੇਲ੍ਹ

1363

 

ਪੰਜਾਬ ਨੈੱਟਵਰਕ, ਚੰਡੀਗੜ੍ਹ-

ਸੀਨੀਅਰ ਸਕੇਲ ਸਟੈਨੋਗ੍ਰਾਫ਼ਰ ਦੀ ਪੋਸਟ ਤੇ ਤਰੱਕੀ ਲਈ ਜਿਨ੍ਹਾਂ ਸਟੈਨੋ ਟਾਈਪਿਸਟਾਂ ਦੇ ਵਲੋਂ ਪਿਛਲੇ ਦਿਨੀਂ ਪੰਜਾਬੀ ਤੇ ਅੰਗਰੇਜ਼ੀ ਦਾ ਟੈਸਟ ਦਿੱਤਾ ਸੀ, ਉਹਦਾ ਨਤੀਜਾ ਆ ਗਿਆ ਹੈ।

ਦਰਅਸਲ, 14 ਕਰਮਚਾਰੀਆਂ ਦੇ ਵਲੋਂ ਦਿੱਤੇ ਗਏ ਇਸ ਟੈਸਟ ਵਿਚ ਸਿਰਫ਼ ਇਕ ਮੁਲਾਜ਼ਮ ਹੀ ਪੰਜਾਬੀ ਦੇ ਟੈਸਟ ਵਿਚੋਂ ਫ਼ੇਲ੍ਹ ਹੋਇਆ ਹੈ, ਜਦੋਂਕਿ ਬਾਕੀ ਸਾਰੇ ਅੰਗਰੇਜ਼ੀ-ਪੰਜਾਬੀ ਦੋਵਾਂ ਵਿਚੋਂ ਹੀ ਫ਼ੇਲ੍ਹ ਹੋ ਗਏ ਹਨ।

ਇਹ ਕਰਮਚਾਰੀ ਮੁੱਖ ਇੰਜੀਨੀਅਰ/ਹੈਡਕੁਆਟਰ ਅਤੇ ਡਿਸਪਿਊਟ ਰੈਜੋਲਿਉਸ਼ਨ, ਜਲ ਸਰੋਤ ਵਿਭਾਗ ਵਿਚ ਬਤੌਰ ਸਟੈਨੋ ਟਾਈਪਿਸਟ ਤੈਨਾਤ ਹਨ।

 

LEAVE A REPLY

Please enter your comment!
Please enter your name here