ਪੰਜਾਬ ਨੈੱਟਵਰਕ, ਚੰਡੀਗੜ੍ਹ-
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਲੋਂ ਅੱਜ 10ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਗਿਆ। ਵੈਸੇ ਤਾਂ ਕੁੱਲ੍ਹ ਮਿਲਾ ਕੇ ਨਤੀਜਾ ਚੰਗਾ ਹੀ ਰਿਹਾ, ਪਰ ਪੰਜਾਬੀ ਵਿਸ਼ੇ ਵਿਚੋਂ ਹੀ ਕਈ ਵਿਦਿਆਰਥੀ ਫ਼ੇਲ੍ਹ ਹੋ ਗਏ।
ਪੰਜਾਬੀ ਵਿਸ਼ੇ ਦੀ 2,81,267 ਵਿਦਿਆਰਥੀਆਂ ਦੇ ਵਲੋਂ ਦਿੱਤੀ ਗਈ ਪ੍ਰੀਖਿਆ ਵਿਚ 2,79,002 ਹੀ ਪਾਸ ਹੋਏ, ਜਦੋਂਕਿ 2265 ਵਿਦਿਆਰਥੀ ਫ਼ੇਲ੍ਹ ਹੋਏ।
ਹੇਠਾਂ ਪੜ੍ਹੋ ਪੂਰੀ ਲਿਸਟ