ਪੰਜਾਬ ਨੈੱਟਵਰਕ, ਚੰਡੀਗੜ੍ਹ-
ਪੰਜਾਬ ਸਰਕਾਰ ਦੇ ਵਲੋਂ ਪੀਐਸਪੀਸੀਐਲ ਦੇ ਸੀਨੀਅਰ ਅਧਿਕਾਰੀ ਭੁਪਿੰਦਰ ਸਿੰਘ ਨੂੰ ਡਿਊਟੀ ਦੌਰਾਨ ਕੁਤਾਹੀਆਂ ਅਤੇ ਅਣਗਹਿਲੀਆਂ ਕਾਰਨ ਸਸਪੈਂਡ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਬਿਜਲੀ ਵਿਭਾਗ ਦੇ 3 ਸੀਨੀਅਰ ਅਫ਼ਸਰ ਸਸਪੈਂਡ, ਜਾਣੋ ਕਿੱਥੋਂ ਦੇ
ਜਾਰੀ ਹੁਕਮਾਂ ਦੇ ਮੁਤਾਬਿਕ, ਇੰਜ. ਭੁਪਿੰਦਰ ਸਿੰਘ (ਨਿੰਗ. ਇੰਜੀ. ਵੰਡ ਹਲਕਾ) ਫਿਰੋਜ਼ਪੁਰ ਨੂੰ ਡਿਊਟੀ ਦੌਰਾਨ ਕੀਤੀਆਂ ਕੁਤਾਹੀਆਂ ਅਤੇ ਅਣਗਹਿਲੀਆਂ ਕਾਰਨ ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀਆਂ ਸਜ਼ਾ ਤੇ ਅਪੀਲ ਰੈਗੂਲੇਸ਼ਨ -1971 ਦੇ ਰੈਗੂਲੇਸ਼ਨ-4 (1) ਏ ਅਧੀਨ ਤਤਕਾਲ ਪ੍ਰਭਾਵ ਤੋਂ ਸਸਪੈਂਡ ਕੀਤਾ ਗਿਆ ਹੈ।
ਇਹ ਵੀ ਪੜ੍ਹੋ-2 ਸਰਕਾਰੀ ਸਕੂਲਾਂ ਦੇ ਮੁੱਖ ਅਧਿਆਪਕ ਸਸਪੈਂਡ; ਵਿਦਿਆਰਥੀਆਂ ਕੋਲੋਂ ਕਰਵਾਇਆ ਸੀ ਆਹ ਕੰਮ
ਵਿਭਾਗ ਦੁਆਰਾ ਜਾਰੀ ਹੁਕਮਾਂ ਮੁਤਾਬਿਕ, ਸਸਪੈਂਡ ਸਮੇਂ ਦੌਰਾਨ ਉਕਤ ਅਧਿਕਾਰੀ ਭੁਪਿੰਦਰ ਸਿੰਘ ਗੁਜ਼ਾਰਾ ਭੱਤਾ ਲੈਣ ਦਾ ਹੱਕਾਰ ਹੋਵੇਗਾ।
ਇਹ ਵੀ ਪੜ੍ਹੋ-ਮਹਿਲਾ ਕਾਂਸਟੇਬਲ ਸਸਪੈਂਡ, ਵਰਦੀ ਪਾ ਕੇ ਬਣਾਈ ਸੀ ਵੀਡੀਓ
ਸਸਪੈਂਡ ਸਮੇਂ ਦੌਰਾਨ ਅਧਿਕਾਰੀ ਦਾ ਹੈਡ ਕੁਆਟਰ ਮੁੱਖ ਇੰਜੀ. ਪੱਛਮ ਜੋਨ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿੰਮ. ਬਠਿੰਡਾ ਦੇ ਦਫ਼ਤਰ ਵਿਖੇ ਹੋਵੋਗਾ, ਜਿਥੇ ਉਹ ਆਪਣੇ ਭੱਤੇ ਅਤੇ ਪੱਤਰ ਵਿਵਹਾਰ ਵਸੂਲ ਕਰੇਗਾ।