ਕੁਲਦੀਪ ਵੈਦ ਪੰਜਾਬ SC ਵਿਭਾਗ ਦੇ ਚੇਅਰਮੈਨ ਨਿਯੁਕਤ, ਕਾਂਗਰਸ ਨੇ ਦਿੱਤੀ ਇਹ ਜਿੰਮੇਵਾਰੀ By admin - September 25, 2022 445 Share Facebook Twitter Pinterest WhatsApp ਚੰਡੀਗੜ੍ਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਅਨੁਸੂਚਿਤ ਜਾਤੀ ਵਿਭਾਗ ਦਾ ਕਾਂਗਰਸ ਨੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਨੂੰ ਸੂਬਾ ਚੇਅਰਮੈਨ ਨਿਯੁਕਤ ਕੀਤਾ ਹੈ।