ਫਗਵਾੜਾ ਦੇ SDM ਨੇ ਦਿੱਤਾ ਅਸਤੀਫ਼ਾ By admin - September 14, 2022 789 Share Facebook Twitter Pinterest WhatsApp ਚੰਡੀਗੜ੍ਹ- ਪੰਜਾਬ ਦੇ ਅੰਦਰ ਜਿਥੇ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ, ਉਥੇ ਹੀ ਇੱਕ ਅਹਿਮ ਖ਼ਬਰ ਫਗਵਾੜਾ ਤੋਂ ਸਾਹਮਣੇ ਆ ਰਹੀ ਹੈ, ਜਿਥੋਂ ਦੇ ਐਸਡੀਐਮ ਪੀਸੀਐਸ ਅਫ਼ਸਰ ਸਤਵੰਤ ਸਿੰਘ ਦੇ ਵਲੋਂ ਅਸਤੀਫ਼ਾ ਦੇ ਦਿੱਤਾ ਗਿਆ ਹੈ। ਹੇਠਾਂ ਪੜ੍ਹੋ ਹੁਕਮਾਂ ਦੀ ਕਾਪੀ