ਪੰਜਾਬ ਦੀ ਸੀਨੀਅਰ IAS ਅਫ਼ਸਰ ਨੂੰ ਮਿਲਿਆ ਨਵਾਂ ਅਹੁਦਾ, ਪੜ੍ਹੋ ਪੱਤਰ By admin - November 3, 2022 421 Share Facebook Twitter Pinterest WhatsApp ਪੰਜਾਬ ਨੈੱਟਵਰਕ, ਚੰਡੀਗੜ੍ਹ- ਪੰਜਾਬ ਦੀ ਸੀਨੀਅਰ ਆਈਏਐਸ ਅਫ਼ਸਰ ਈਸ਼ਾ ਕਾਲੀਆ ਨੂੰ ਮੁੱਖ ਕਾਰਜਕਾਰੀ ਅਫਸਰ, ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਅਤੇ ਡਾਇਰੈਕਟਰ ਸਥਾਨਕ ਸਰਕਾਰ ਵਿਭਾਗ ਦੀ ਖਾਲੀ ਪਈ ਸੀਟ ਦਾ ਚਾਰਜ ਦਿੱਤਾ ਗਿਆ ਹੈ। ਹੇਠਾਂ ਪੜ੍ਹੋ ਪੱਤਰ