ਪੰਜਾਬ ਨੈੱਟਵਰਕ, ਚੰਡੀਗੜ੍ਹ–
ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ “ਵਾਰ” ਅੱਜ ਰਿਲੀਜ਼ ਹੋ ਗਿਆ। ਇਹ ਗੀਤ ਅੱਜ 8 ਨਵੰਬਰ ਨੂੰ ਜਿਵੇਂ ਹੀ ਰਿਲੀਜ਼ ਹੋਇਆ ਤਾਂ ਲੱਖਾਂ ਲੋਕਾਂ ਨੇ ਗੀਤ ਨੂੰ ਦੇਖ ਲਿਆ। ਖ਼ਬਰ ਲਿਖੇ ਜਾਣ ਤੱਕ ਗੀਤ ਨੂੰ 20 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਸਨ।
ਹੇਠਲੇ ਲਿੰਕ ‘ਤੇ ਕਲਿੱਕ ਕਰਕੇ ਦੇਖੋ ਪੂਰੀ ਵੀਡੀਓ