Weather Alert: ਪੰਜਾਬ ‘ਚ ਵਧੀ ਠੰਡ, ਮੀਂਹ ਪੈਣ ਦੀ ਸੰਭਾਵਨਾ

630
Times of india Photo

 

ਜਲੰਧਰ

ਮੌਸਮ ਵਿਭਾਗ ਦਾ ਕਹਿਣਾ ਹੈ ਕਿ, ਅਗਲੇ ਦਿਨਾਂ ਵਿਚ ਮੀਂਹ ਪੈ ਸਕਦਾ ਹੈ, ਪਰ ਵਿਭਾਗ ਨੇ ਮੀਂਹ ਦਾ ਅਲਰਟ ਜਾਰੀ ਨਹੀਂ ਕਰਿਆ।

ਇਸ ਤੋਂ ਇਲਾਵਾ ਪੰਜਾਬ ਦੇ ਕਈ ਸ਼ਹਿਰਾਂ ਦਾ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਵੀ ਕਾਫੀ ਹੇਠਾਂ ਆਇਆ ਹੈ।

Big Breaking: ਕਾਂਗਰਸੀ ਵਿਧਾਇਕ ਵਿਰੁੱਧ ਬਲਾਤਕਾਰ ਦੀ FIR ਦਰਜ

ਇਸ ਕਾਰਨ ਲੋਕਾਂ ਨੂੰ ਪ੍ਰਦੂਸ਼ਣ ਤੋਂ ਰਾਹਤ ਮਿਲੀ ਹੈ। ਪਿਛਲੇ ਦਿਨ ਲੁਧਿਆਣਾ ਵਿਚ ਏਕਿਊਆਈ 500 ਅੰਕਾਂ ਤਕ ਪਹੁੰਚ ਗਿਆ ਸੀ।

ਇਸ ਕਾਰਨ ਲੋਕ ਬਿਮਾਰੀਆਂ ਦੀ ਲਪੇਟ ਵਿਚ ਆਉਣ ਲੱਗੇ ਹਨ। ਹਾਲਾਂਕਿ ਹੁਣ ਕਾਫ਼ੀ ਰਾਹਤ ਮਿਲੀ ਹੈ।

ਪੰਜਾਬ ਸਰਕਾਰ ਨੇ 12 ਹੋਰ ਅਧਿਆਪਕਾਂ ਨੂੰ ਦਿੱਤੀਆਂ ਨੌਕਰੀਆਂ, ਸੌਂਪੇ ਨਿਯੁਕਤੀ ਪੱਤਰ

ਪੰਜਾਬ ’ਚ ਠੰਢ ਦਾ ਕਹਿਰ ਸ਼ੁਰੂ ਹੋ ਗਿਆ ਹੈ। ਸੋਮਵਾਰ ਨੂੰ ਜਲੰਧਰ ਪੰਜਾਬ ’ਚ ਸਭ ਤੋਂ ਵੱਧ ਠੰਢਾ ਰਿਹਾ। punjabijagran.com

1 COMMENT

LEAVE A REPLY

Please enter your comment!
Please enter your name here