Budget 2025 Live: ਹੁਣ 12 ਲੱਖ ਤੱਕ ਦੀ ਇਨਕਮ ‘ਤੇ ਨਹੀਂ ਲੱਗੇਗਾ ਕੋਈ ਟੈਕਸ, ਵਿੱਤ ਮੰਤਰੀ ਨੇ ਨਵੀਂ ਟੈਕਸ ਪ੍ਰਣਾਲੀ ਦਾ ਕੀਤਾ ਐਲਾਨ, ਵੇਖੋ ਲਾਈਵ ਵੀਡੀਓ All Latest NewsBusinessGeneral NewsNational NewsNews FlashPunjab NewsTop BreakingTOP STORIES February 1, 2025 Media PBN Staff Budget 2025 Live: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਬਜਟ ਸੈਸ਼ਨ ਵਿੱਚ ਆਮਦਨ ਕਰ ਸਬੰਧੀ ਵੱਡਾ ਐਲਾਨ ਕੀਤਾ। ਵਿੱਤ ਮੰਤਰੀ ਨੇ 12 ਲੱਖ ਰੁਪਏ ਤੱਕ ਦੀ ਆਮਦਨ ਨੂੰ ਟੈਕਸ ਮੁਕਤ ਕਰ ਦਿੱਤਾ ਹੈ। ਹੁਣ ਲੋਕ ਪਿਛਲੇ 4 ਸਾਲਾਂ ਦੇ ਆਈਟੀ ਰਿਟਰਨ ਇਕੱਠੇ ਭਰ ਸਕਣਗੇ।