All Latest NewsNews FlashPunjab News ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ; ਮੋਹਾਲੀ ਜ਼ਿਲ੍ਹੇ ‘ਚ ਸ਼ਾਮਲ ਕੀਤੇ ਪਟਿਆਲਾ ਦੇ 8 ਪਿੰਡ, ਪੜ੍ਹੋ ਪੂਰੀ ਲਿਸਟ May 22, 2025 admin ਪੰਜਾਬ ਨੈੱਟਵਰਕ, ਚੰਡੀਗੜ੍ਹ- ਪੰਜਾਬ ਸਰਕਾਰ ਨੇ ਵੱਡਾ ਫ਼ੈਸਲਾ ਲੈਂਦਿਆਂ ਹੋਇਆ ਮੋਹਾਲੀ ਜ਼ਿਲ੍ਹੇ ‘ਚ ਪਟਿਆਲਾ ਦੇ ਅੱਠ ਪਿੰਡਾਂ ਨੂੰ ਸ਼ਾਮਲ ਕਰ ਲਿਆ ਗਿਆ ਹੈ। ਇਸ ਬਾਰੇ ਮਾਨ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਹੈ। ਹੇਠਾਂ ਪੜ੍ਹੋ ਨੋਟੀਫਿਕੇਸ਼ਨ ਸਮੇਤ ਪਿੰਡਾਂ ਦੀ ਲਿਸਟ