DA Hike Notification issued: ਮੁਲਾਜ਼ਮਾਂ ਨੂੰ ਦੀਵਾਲੀ ਦਾ ਤੋਹਫ਼ਾ! DA ‘ਚ 3% ਵਾਧਾ (ਪੜ੍ਹੋ ਨੋਟੀਫਿਕੇਸ਼ਨ)
DA Hike Notification issued: ਇਸ ਵਾਧੇ ਨਾਲ DA 55 ਤੋਂ ਵਧ ਕੇ 58% ਹੋ ਗਿਆ ਹੈ
DA Hike Notification issued: ਕੇਂਦਰ ਸਰਕਾਰ ਨੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਦੀਵਾਲੀ ਦਾ ਤੋਹਫ਼ਾ ਦਿੰਦੇ ਹੋਏ, ਡੀਏ ਵਿੱਚ ਤਿੰਨ ਫੀਸਦ ਤੱਕ ਵਾਧਾ ਕਰ ਦਿੱਤਾ ਹੈ।
ਇਸ ਸਬੰਧੀ ਸਰਕਾਰ ਵੱਲੋਂ ਅਧਿਕਾਰਿਤ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਹੈ। ਇਸ ਵਾਧੇ ਨਾਲ ਡੀਏ 55 ਫੀਸਦੀ ਤੋਂ ਵਧਕੇ 58 ਫੀਸਦੀ ਹੋ ਗਿਆ ਹੈ।


