ਵੱਡੀ ਖ਼ਬਰ: ਨਵੇਂ ਅਕਾਲੀ ਦਲ ਦੇ ਹੋਣਗੇ 4 ਸਰਪ੍ਰਸਤ, ਗਿਆਨੀ ਹਰਪ੍ਰੀਤ ਸਿੰਘ ਨੇ ਐਲਾਨੇ 37 ਅਹੁਦੇਦਾਰ, ਪੜ੍ਹੋ ਲਿਸਟ All Latest NewsNews FlashPolitics/ OpinionPunjab News October 9, 2025 Media PBN Staff Punjab News- ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਅਹੁਦੇਦਾਰਾਂ ਦੀ ਦੂਜੀ ਲਿਸਟ ਜਾਰੀ ਕੀਤੀ ਗਈ ਹੈ। ਇਸ ਵਿੱਚ ਚਾਰ ਸਰਪ੍ਰਸਤਾਂ ਸਮੇਤ 37 ਅਹੁਦੇਦਾਰ ਸ਼ਾਮਲ ਹਨ। ਹੇਠਾਂ ਪੜ੍ਹੋ ਪੂਰੀ ਸੂਚੀ-