All Latest NewsNews FlashTop BreakingTOP STORIES

ਵੱਡੀ ਖ਼ਬਰ: ਪੱਤਰਕਾਰ ਦਾ ਗੋਲੀਆਂ ਮਾਰ ਕੇ ਕਤਲ

 

ਮੈਕਸੀਕੋ

ਮੈਕਸੀਕੋ ਵਿੱਚ ਰਿਪੋਰਟਿੰਗ ਕਰਦੇ ਸਮੇਂ ਇੱਕ ਪੱਤਰਕਾਰ ਨੂੰ ਗੋਲੀ ਮਾਰ ਦਿੱਤੀ ਗਈ। ਪੱਤਰਕਾਰ ਕ੍ਰਾਈਮ ਰਿਪੋਰਟਿੰਗ ਕਰਦਾ ਸੀ।

ਅਜਿਹੇ ਹੀ ਇੱਕ ਅਪਰਾਧ ਦੇ ਮਾਮਲੇ ਨੂੰ ਕਵਰ ਕਰਦੇ ਹੋਏ ਪੱਤਰਕਾਰ ਦੀ ਹੱਤਿਆ ਕਰ ਦਿੱਤੀ ਗਈ।

ਇਸ ਹਮਲੇ ਵਿੱਚ ਸਰਕਾਰ ਵੱਲੋਂ ਉਨ੍ਹਾਂ ਨੂੰ (ਪੱਤਰਕਾਰ) ਦਿੱਤੇ ਗਏ ਦੋ ਸੁਰੱਖਿਆ ਗਾਰਡ ਵੀ ਜ਼ਖ਼ਮੀ ਹੋ ਗਏ।

Leave a Reply

Your email address will not be published. Required fields are marked *