Paris Olympics: ਵਿਨੇਸ਼ ਫੋਗਾਟ ਹੋਈ ਬੇਹੋਸ਼, ਹਸਪਤਾਲ ਦਾਖਲ
Paris Olympics: Vinesh Phogat Fainted: ਵਿਨੇਸ਼ ਫੋਗਾਟ ਨੇ ਇੰਨੀ ਮਿਹਨਤ ਕੀਤੀ ਕਿ ਉਹ ਡੀਹਾਈਡ੍ਰੇਟ ਹੋ ਗਈ- ਮੀਡੀਆ ਰਿਪੋਰਟ
Paris Olympics: Vinesh Phogat Fainted: ਪੈਰਿਸ ਓਲੰਪਿਕ ‘ਚ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਪਹਿਲਵਾਨ ਵਿਨੇਸ਼ ਫੋਗਾਟ ਅਚਾਨਕ ਬੇਹੋਸ਼ ਹੋ ਗਈ।
अयोग्य घोषित होने के बाद बेहोश हुईं विनेश फोगाट
◆ वजन बढ़ने की वजह से ओलंपिक में अयोग्य घोषित हुईं विनेश फोगाट#Phogat_Vinesh | #विनेश_फोगाट | #Olympic2024 | 100gm | Weight | pic.twitter.com/VnveRS7lGD
— News24 (@news24tvchannel) August 7, 2024
ਇਸ ਤੋਂ ਬਾਅਦ ਉਸਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ।
Vinesh Phogat didn't sleep whole night after reaching final & was working hard to shed extra 2 kg, but missed mark by 100 gram, is now hospitalized.
How do we even recover from this? This is probably the most cruel, shattering, heartbreaking incident in Indian Sports History 💔 pic.twitter.com/clsvak1mQR
— sohom (@AwaaraHoon) August 7, 2024
ਮੀਡੀਆ ਰਿਪੋਰਟਾਂ ਮੁਤਾਬਕ ਵਿਨੇਸ਼ ਫੋਗਾਟ ਨੇ ਇੰਨੀ ਮਿਹਨਤ ਕੀਤੀ ਕਿ ਉਹ ਡੀਹਾਈਡ੍ਰੇਟ ਹੋ ਗਈ। ਉਹ 100 ਗ੍ਰਾਮ ਭਾਰ ਘਟਾਉਣਾ ਚਾਹੁੰਦੀ ਸੀ ਤਾਂ ਜੋ ਦੇਸ਼ ਲਈ ਸੋਨ ਤਗਮਾ ਲਿਆਉਣ ਦੀ ਉਸਦੀ ਉਮੀਦ ਬਰਕਰਾਰ ਰੱਖੀ ਜਾ ਸਕੇ।