All Latest NewsGeneralNews FlashPunjab NewsTop BreakingTOP STORIES

New Posting: ਸਿੱਖਿਆ ਵਿਭਾਗ ਵੱਲੋਂ 10 ਜ਼‍ਿਲ੍ਹਿਆਂ ‘ਚ ਨਵੇਂ DEOs ਨਿਯੁਕਤ, ਪੜ੍ਹੋ ਲਿਸਟ

 

ਪੰਜਾਬ ਨੈੱਟਵਰਕ, ਚੰਡੀਗੜ੍ਹ-

New Posting: ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਵਲੋਂ ਗਰੁੱਪ-ਏ ਦੇ 13 ਅਧਿਕਾਰੀਆਂ ਨੂੰ ਤਰੱਕੀ ਦੇ ਕੇ ਜਿਲ੍ਹਾ ਸਿੱਖਿਆ ਅਫ਼ਸਰ ਤੇ ਸਹਾਇਕ ਡਾਇਰੈਕਟਰ ਬਣਾਇਆ ਗਿਆ ਹੈ।

ਜਿਸ ਤੋਂ ਬਾਅਦ ਉਕਤ 13 ਅਧਿਕਾਰੀਆਂ ਵਿਚੋਂ 10 ਨੂੰ DEOs ਲਾਇਆ ਗਿਆ ਹੈ, ਜਦੋਂਕਿ ਤਿੰਨ ਅਧਿਕਾਰੀਆਂ ਨੂੰ ਸਹਾਇਕ ਡਾਇਰੈਕਟਰ ਲਾਇਆ ਗਿਆ ਹੈ।

 

Leave a Reply

Your email address will not be published. Required fields are marked *