All Latest NewsGeneralNews FlashPoliticsPunjab NewsTop BreakingTOP STORIES

Breaking: ਪੰਜਾਬ ਕੈਬਨਿਟ ਨੂੰ ਮਿਲੇ 5 ਨਵੇਂ ਮੰਤਰੀ, ਵੇਖੋ ਲਾਈਵ ਸਹੁੰ ਚੁੱਕ ਸਮਾਗਮ

 

ਪੰਜਾਬ ਨੈੱਟਵਰਕ, ਚੰਡੀਗੜ੍ਹ-

ਪੰਜਾਬ ਕੈਬਨਿਟ ਨੂੰ ਅੱਜ ਪੰਜ ਨਵੇਂ ਮੰਤਰੀ ਮਿਲੇ ਹਨ। ਵਿਧਾਇਕ ਹਰਦੀਪ ਸਿੰਘ ਮੁੰਡੀਆਂ, ਡਾ. ਰਵੀਜੋਤ, ਤਰੁਨਪ੍ਰੀਤ ਸਿੰਘ ਸੌਂਦ, ਬਰਿੰਦਰ ਗੋਇਲ ਅਤੇ ਮਹਿੰਦਰ ਭਗਤ ਨੇ ਮੰਤਰੀ ਅਹੁਦੇ ਵਜੋਂ ਸਹੁੰ ਚੁੱਕ ਲਈ ਗਈ ਹੈ।

ਹੇਠਾਂ ਵੇਖੋ ਵੀਡੀਓ

Leave a Reply

Your email address will not be published. Required fields are marked *