All Latest NewsNews FlashPunjab News

ਫਿਰੋਜ਼ਪੁਰ ‘ਚ ਲਖਮੀਰ ਕੇ ਉਤਾੜ ‘ਚ ਨਹੀਂ ਪਈਆਂ ਵੋਟਾਂ! ਪੋਲਿੰਗ ਬੂਥ ਦੇ ਬਾਹਰ ਲੋਕਾਂ ਨੇ ਲਾਇਆ ਧਰਨਾ

 

ਪੰਜਾਬ ਨੈੱਟਵਰਕ, ਫਿਰੋਜ਼ਪੁਰ-

ਫਿਰੋਜ਼ਪੁਰ ਦੇ ਪਿੰਡ ਲਖਮੀਰ ਕੇ ਉਤਾੜ ਵਿਚ ਵੋਟਾਂ ਲਿਸਟ ਵਿਚ ਨਾ ਹੋਣ ਦੇ ਕਾਰਨ ਲੋਕਾਂ ਵਿਚ ਭਾਰੀ ਰੋਸ ਵੇਖਣ ਨੁੰ ਮਿਲ ਰਿਹਾ ਹੈ।

ਲੋਕਾਂ ਦੇ ਵਲੋਂ ਪੋਲਿੰਗ ਬੂਥ ਦੇ ਬਾਹਰ ਹੀ ਧਰਨਾ ਲਾ ਦਿੱਤਾ ਗਿਆ ਹੈ। ਜਾਣਕਾਰੀ ਇਹ ਹੈ ਕਿ, ਪਿੰਡ ਦੇ ਕਰੀਬ 441 ਲੋਕਾਂ ਦੀਆਂ ਵੋਟਾਂ ਨਹੀਂ ਹਨ।

Leave a Reply

Your email address will not be published. Required fields are marked *