IBPS RRB Notification 2024: ਬੇਰੁਜ਼ਗਾਰਾਂ ਨੌਜਵਾਨਾਂ ਲਈ ਖੁਸ਼ਖ਼ਬਰੀ! ਸਰਕਾਰੀ ਬੈਂਕ ‘ਚ ਨਿਕਲੀਆਂ 10000 ਨੌਕਰੀਆਂ, ਜਲਦੀ ਕਰੋ ਅਪਲਾਈ
IBPS RRB Notification 2024: ਪੇਂਡੂ ਬੈਂਕਾਂ ‘ਚ ਸਰਕਾਰੀ ਨੌਕਰੀ ਦੇ ਚਾਹਵਾਨ ਉਮੀਦਵਾਰਾਂ ਲਈ ਖੁਸ਼ਖਬਰੀ ਹੈ। ਇੰਸਟੀਚਿਊਟ ਆਫ਼ ਬੈਂਕਿੰਗ ਪਰਸੋਨਲ ਵੱਲੋਂ ਦੇਸ਼ ਭਰ ਦੇ ਵੱਖ-ਵੱਖ ਖੇਤਰੀ ਪੇਂਡੂ ਬੈਂਕਾਂ (RRB) ਵਿੱਚ ਦਫ਼ਤਰ ਸਹਾਇਕ ਅਤੇ ਅਫ਼ਸਰ (ਸਕੇਲ 1, 2 ਅਤੇ 3) ਦੀਆਂ ਕੁੱਲ 10 ਹਜ਼ਾਰ ਅਸਾਮੀਆਂ ਲਈ ਭਰਤੀ (RRB CRP XIII) ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਸ ਲਿੰਕ ‘ਤੇ ਕਲਿੱਕ ਕਰਕੇ ਕਰੋ ਅਪਲਾਈ
IBPS RRB CRP XIII 2024 ਨੋਟੀਫਿਕੇਸ਼ਨ ਲਿੰਕ
IBPS RRB CRP XIII 2024 ਐਪਲੀਕੇਸ਼ਨ ਲਿੰਕ – ਆਫਿਸ ਅਸਿਸਟੈਂਟ
IBPS RRB CRP XIII 2024 ਐਪਲੀਕੇਸ਼ਨ ਲਿੰਕ – ਅਫਸਰ ਸਕੇਲ 1, 2, 3
ਇੰਸਟੀਚਿਊਟ ਦੁਆਰਾ ਅੱਜ ਯਾਨੀ ਸ਼ੁੱਕਰਵਾਰ, 7 ਜੂਨ ਨੂੰ ਜਾਰੀ ਨੋਟੀਫਿਕੇਸ਼ਨ (IBPS RRB Notification 2024) ਅਨੁਸਾਰ, ਦਿਲਚਸਪੀ ਰੱਖਣ ਵਾਲੇ ਉਮੀਦਵਾਰ ਅੱਜ ਤੋਂ ਹੀ ਆਪਣੀਆਂ ਅਰਜ਼ੀਆਂ ਆਨਲਾਈਨ ਮੋਡ ਵਿੱਚ ਜਮ੍ਹਾਂ ਕਰ ਸਕਦੇ ਹਨ। ਅਪਲਾਈ ਕਰਨ ਦੀ ਆਖਰੀ ਮਿਤੀ 27 ਜੂਨ 2024 ਰੱਖੀ ਗਈ ਹੈ। ਇਸ ਲਿੰਕ ‘ਤੇ ਕਲਿੱਕ ਕਰਕੇ ਕਰੋ ਅਪਲਾਈ
ਕਿੱਥੇ ਤੇ ਕਿਵੇਂ ਕਰੀਏ ਅਪਲਾਈ ?
ਅਜਿਹੇ ‘ਚ ਜਿਹੜੇ ਉਮੀਦਵਾਰ ਖੇਤਰੀ ਗ੍ਰਾਮੀਣ ਬੈਂਕਾਂ ‘ਚ ਆਫਿਸ ਅਸਿਸਟੈਂਟ ਤੇ ਅਫਸਰ ਅਹੁਦਿਆਂ ‘ਤੇ ਭਰਤੀ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਹ IBPS ਦੀ ਅਧਿਕਾਰਤ ਵੈੱਬਸਾਈਟ ibps.in ‘ਚ ਵਿਜ਼ਿਟ ਕਰਨ ਅਤੇ ਫਿਰ RRB ਤੇ ਉਸ ਤੋਂ ਬਾਅਦ RRB CRP XIII ਸੈਕਸ਼ਨ ‘ਚ ਜਾਣ। ਇਸ ਲਿੰਕ ‘ਤੇ ਕਲਿੱਕ ਕਰਕੇ ਕਰੋ ਅਪਲਾਈ
ਉਮੀਦਵਾਰ ਭਰਤੀ (IBPS RRB Notification 2024) ਨੋਟੀਫਿਕੇਸ਼ਨ ਨੂੰ ਇਸ ਸੈਕਸ਼ਨ ‘ਚ ਐਕਟਿਵ ਲਿੰਕ ਜਾਂ ਹੇਠਾਂ ਦਿੱਤੇ ਡਾਇਰੈਕਟ ਲਿੰਕ ਤੋਂ ਡਾਊਨਲੋਡ ਕਰ ਸਕਦੇ ਹਨ ਤੇ ਦੂਜੇ ਲਿੰਕ ਨਾਲ ਸੰਬੰਧਿਤ ਐਪਲੀਕੇਸ਼ਨ ਪੇਜ ‘ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਉਮੀਦਵਾਰਾਂ ਨੂੰ ਨੋਟ ਕਰਨਾ ਚਾਹੀਦਾ ਹੈ ਕਿ ਬਿਨੈ-ਪੱਤਰ ਦੌਰਾਨ ਉਨ੍ਹਾਂ ਨੂੰ ਇਸ ਭਰਤੀ ਲਈ 850 ਰੁਪਏ ਦੀ ਨਿਰਧਾਰਤ ਫੀਸ ਆਨਲਾਈਨ ਮੋਡ ਰਾਹੀਂ ਅਦਾ ਕਰਨੀ ਪਵੇਗੀ। ਇਸ ਲਿੰਕ ‘ਤੇ ਕਲਿੱਕ ਕਰਕੇ ਕਰੋ ਅਪਲਾਈ
ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ ਤੇ ਅਪਾਹਜ ਉਮੀਦਵਾਰਾਂ ਲਈ ਫੀਸ ਸਿਰਫ 175 ਰੁਪਏ ਹੈ। ਉਮੀਦਵਾਰਾਂ ਨੂੰ ਅਰਜ਼ੀ ਦੀ ਮਿਤੀ ‘ਤੇ ਹੀ ਫੀਸ ਅਦਾ ਕਰਨੀ ਪਵੇਗੀ ਭਾਵ ਇਸ ਲਈ ਕੋਈ ਵੱਖਰਾ ਸਮਾਂ ਨਹੀਂ ਦਿੱਤਾ ਜਾਵੇਗਾ। ਬਿਨੈ-ਪੱਤਰ ਜਮ੍ਹਾ ਕਰਨ ਤੋਂ ਬਾਅਦ ਉਮੀਦਵਾਰਾਂ ਨੂੰ ਇਸ ਦੀ ਸਾਫਟ ਕਾਪੀ ਨੂੰ ਡਾਊਨਲੋਡ ਅਤੇ ਸੁਰੱਖਿਅਤ ਕਰਨਾ ਚਾਹੀਦਾ ਹੈ। ਖ਼ਬਰ ਸ੍ਰੋਤ- Jagran
My name is jeenat.l blonk to malikpur in near to Phagwara. I have my done b.c.a .
My name is jeenat.l blonk to malikpur in near to Phagwara. I have my done b.c.a . Maks 80%