BREAKING: ਪੰਜਾਬ ਸਰਕਾਰ ਦਾ ਫੈਂਸੀ ਨੰਬਰਾਂ ਬਾਰੇ ਵੱਡਾ ਫ਼ੈਸਲਾ! ਜਾਰੀ ਕੀਤਾ ਨਵਾਂ ਨੋਟੀਫਿਕੇਸ਼ਨ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਪੰਜਾਬ ਸਰਕਾਰ ਦੇ ਵੱਲੋਂ ਫ਼ੈਂਸੀ ਨੰਬਰਾਂ ਬਾਰੇ ਨਵਾਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ, ਜੋ ਅੱਜ ਤੋਂ ਹੀ ਤੁਰੰਭ ਪ੍ਰਭਾਵ ਦੇ ਨਾਲ ਲਾਗੂ ਹੋ ਗਿਆ ਹੈ।
ਜਾਣਕਾਰੀ ਲਈ ਦੱਸ ਦਈਏ ਕਿ ਨਵੇਂ ਨਿਯਮਾਂ ਅਨੁਸਾਰ, ਨੋਟੀਫਿਕੇਸ਼ਨ ਵਿੱਚ ਦਿੱਤੇ ਗਏ ਨੰਬਰਾਂ ਦੀ ਜਾਰੀਕਰਨ ਜਾਂ ਨਿਲਾਮੀ ਸਖਤੀ ਨਾਲ ਨਿਰਧਾਰਿਤ ਪ੍ਰਕਿਰਿਆ ਅਨੁਸਾਰ ਹੋਵੇਗੀ।
ਇਨ੍ਹਾਂ ਨੰਬਰਾਂ ਦੀ ਪ੍ਰਵਾਨਗੀ ਵੀ ਨਵੇਂ ਨਿਯਮਾਂ ਮੁਤਾਬਕ ਹੀ ਕੀਤੀ ਜਾਵੇਗੀ।