ਵੱਡੀ ਖ਼ਬਰ: ਅੱਤਵਾਦੀਆਂ ਵੱਲੋਂ ਭਾਰਤੀ ਫੌਜ ਦੇ ਵਾਹਨ ‘ਤੇ ਹਮਲਾ!
ਪੰਜਾਬ ਨੈੱਟਵਰਕ, ਨਵੀਂ ਦਿੱਲੀ-
ਜੰਮੂ ਕਸ਼ਮੀਰ ਤੋਂ ਇੱਕ ਵਾਰ ਫਿਰ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੋਂ ਦੇ ਰਾਜੌਰੀ ਦੇ ਸੁੰਦਰਬਨੀ ਇਲਾਕੇ ਵਿੱਚ ਅੱਤਵਾਦੀਆਂ ਦੇ ਵਲੋਂ ਭਾਰਤੀ ਫ਼ੌਜ ਦੇ ਵਾਹਨ ਤੇ ਹਮਲਾ ਕੀਤਾ ਗਿਆ ਹੈ।
ਮੀਡੀਆ ਰਿਪੋਰਟਾਂ ਅਨੁਸਾਰ, ਅੱਤਵਾਦੀਆਂ ਨੇ ਜਿਵੇਂ ਹੀ ਫੌਜ ਦੇ ਵਾਹਨ ਤੇ ਹਮਲਾ ਕੀਤਾ ਤਾਂ, ਜਵਾਬੀ ਕਾਰਵਾਈ ਫ਼ੌਜ ਦੇ ਵੱਲੋਂ ਵੀ ਕੀਤੀ ਗਈ। ਹਾਲਾਂਕਿ ਇਸ ਘਟਨਾ ਵਿੱਚ ਕਿਸੇ ਦੇ ਜਾਨੀ ਮਾਲੀ ਨੁਕਸਾਨ ਦੀ ਕੋਈ ਸੂਚਨਾ ਹੁਣ ਤੱਕ ਸਾਹਮਣੇ ਨਹੀਂ ਆਈ ਹੈ।
Indian Army Vehicle Attacked By Terrorists In Sunderbani Area in Jammu And Kashmir's Rajouri: Reportshttps://t.co/x9x0PQYjQU
To get epaper daily on your whatsapp click here:
https://t.co/Y9UVm2LHAx— Free Press Journal (@fpjindia) February 26, 2025
ਖ਼ਬਰ ਅਪਡੇਟ ਹੋ ਰਹੀ ਹੈ………