All Latest NewsNews FlashPunjab NewsTop BreakingTOP STORIES

PSEB 10th & 12th result 2025: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਦੀ ਤਰੀਕ ਤੈਅ, ਇਸ ਲਿੰਕ ਤੇ ਕਲਿੱਕ ਕਰਕੇ ਚੈੱਕ ਕਰੋ ਨਤੀਜਾ

 

PSEB 10th & 12th result 2025: ਇਸ ਲਿੰਕ ‘ਤੇ ਕਲਿੱਕ ਕਰਕੇ ਚੈੱਕ ਕਰੋ ਨਤੀਜਾ

ਪੰਜਾਬ ਨੈੱਟਵਰਕ, ਚੰਡੀਗੜ੍ਹ

PSEB 10th & 12th result 2025: ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਵਿਦਿਆਰਥੀਆਂ ਲਈ ਇੱਕ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਹੈ। ਬੋਰਡ ਵੱਲੋਂ 10ਵੀਂ ਅਤੇ 12ਵੀਂ ਸ਼੍ਰੇਣੀ ਦੇ ਨਤੀਜੇ ਮਈ 2025 ਦੇ ਪਹਿਲੇ ਹਫਤੇ ਐਲਾਨ ਕੀਤੇ ਜਾਣਗੇ। ਬੋਰਡ ਦੀ ਟੀਮ ਉੱਤਰ ਪੱਤਰਾਂ ਦੇ ਮੁਲਾਂਕਣ ਦਾ ਕੰਮ ਜੰਗੀ ਸਥਿਤੀ ਵਿੱਚ ਪੂਰਾ ਕਰ ਰਹੀ ਹੈ। ਇਸ ਸਬੰਧੀ ਜਾਣਕਾਰੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਦਿੱਤੀ।

PSEB 10th & 12th result 2025: ਇਸ ਲਿੰਕ ‘ਤੇ ਕਲਿੱਕ ਕਰਕੇ ਚੈੱਕ ਕਰੋ ਨਤੀਜਾ

ਉਨ੍ਹਾਂ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਅਤੇ 12ਵੀਂ ਸ਼੍ਰੈਣੀ ਦਾ ਨਤੀਜਾ ਮਈ ਮਹੀਨੇ ਦੇ ਪਹਿਲੇ ਹਫ਼ਤੇ ਐਲਾਨ ਕੀਤਾ ਜਾਵੇਗਾ। ਬੋਰਡ ਵੱਲੋਂ ਉੱਤਰ ਪੱਤਰੀਆਂ ਦੇ ਮੁਲੰਕਣ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ। ਸਾਡੀ ਇਹ ਪੂਰੀ ਕੋਸਿਸ਼ ਹੈ ਕਿ ਕਿਸੇ ਵੀ ਵਿਦਿਆਰਥੀ ਦਾ ਨਤੀਜਾ ਲੇਟ ਐਲਾਨ ਨਾ ਕੀਤਾ ਜਾਵੇ।

PSEB 10th & 12th result 2025: ਇਸ ਲਿੰਕ ‘ਤੇ ਕਲਿੱਕ ਕਰਕੇ ਚੈੱਕ ਕਰੋ ਨਤੀਜਾ

ਬੋਰਡ ਅਧਿਕਾਰੀ ਮੁਤਾਬਿਕ, ਉੱਤਰ ਪੱਤਰਾਂ ਦਾ ਮੁਲਾਂਕਣ ਕੰਮ ਤੇਜ਼ੀ ਨਾਲ ਅਗੇਤੂ ਕੀਤਾ ਜਾ ਰਿਹਾ ਹੈ ਤਾਂ ਜੋ ਵਿਦਿਆਰਥੀਆਂ ਨੂੰ ਆਪਣੇ ਨਤੀਜਿਆਂ ਦਾ ਇੰਤਜ਼ਾਰ ਲੰਬਾ ਨਾ ਕਰਨਾ ਪਵੇ। ਡਾ. ਅਮਰਪਾਲ ਸਿੰਘ ਨੇ ਦੱਸਿਆ ਕਿ ਇਹ ਸਾਡੀ ਪ੍ਰਮੁੱਖ ਕੋਸ਼ਿਸ਼ ਹੈ ਕਿ ਹਰੇਕ ਵਿਦਿਆਰਥੀ ਦਾ ਨਤੀਜਾ ਸਮੇਂ ਸਿਰ ਜਾਰੀ ਹੋਵੇ ਅਤੇ ਕਿਸੇ ਨੂੰ ਵੀ ਦੇਰੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਕੰਮ ਵਿੱਚ ਸਹਾਇਕ ਸਟਾਫ ਅਤੇ ਮੁਲਾਂਕਣ ਕਰਨ ਵਾਲੇ ਅਧਿਆਪਕਾਂ ਦੀ ਟੀਮ ਰਾਤ-ਦਿਨ ਕੰਮ ਕਰ ਰਹੀ ਹੈ।

PSEB 10th & 12th result 2025: ਇਸ ਲਿੰਕ ‘ਤੇ ਕਲਿੱਕ ਕਰਕੇ ਚੈੱਕ ਕਰੋ ਨਤੀਜਾ

ਵਿਦਿਆਰਥੀਆਂ ਲਈ ਮਹੱਤਵਪੂਰਨ ਜਾਣਕਾਰੀ

ਇਹ ਨਤੀਜੇ ਵਿਦਿਆਰਥੀਆਂ ਦੇ ਭਵਿੱਖ ਨੂੰ ਨਿਰਧਾਰਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ, ਕਿਉਂਕਿ 10ਵੀਂ ਅਤੇ 12ਵੀਂ ਦੇ ਨਤੀਜਿਆਂ ਦੇ ਆਧਾਰ ‘ਤੇ ਉਹ ਆਪਣੀ ਸਿੱਖਿਆ ਅਤੇ ਕੈਰੀਅਰ ਦੀ ਰਾਹ ਪ੍ਰਵਾਨ ਕਰਨਗੇ।

ਬੋਰਡ ਨੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੀਆਂ ਰੋਲ ਨੰਬਰ ਸਲਿੱਪਾਂ ਅਤੇ ਜ਼ਰੂਰੀ ਦਸਤਾਵੇਜ਼ ਤਿਆਰ ਰੱਖਣ, ਤਾਂ ਜੋ ਨਤੀਜੇ ਜਾਰੀ ਹੋਣ ‘ਤੇ ਕੋਈ ਮੁਸ਼ਕਿਲ ਨਾ ਆਵੇ। ਨਤੀਜਿਆਂ ਦੀ ਆਧਿਕਾਰਕ ਘੋਸ਼ਣਾ ਬੋਰਡ ਦੀ ਵੈਬਸਾਈਟ pseb.ac.in ‘ਤੇ ਕੀਤੀ ਜਾਵੇਗੀ।

PSEB 10th & 12th result 2025: ਇਸ ਲਿੰਕ ‘ਤੇ ਕਲਿੱਕ ਕਰਕੇ ਚੈੱਕ ਕਰੋ ਨਤੀਜਾ

ਉਮੀਦਵਾਰਾਂ ਦੀ ਸਹੂਲਤ ਲਈ, ਹੇਠਾਂ ਆਸਾਨ ਸਟੈਪਸ ਦਿੱਤੇ ਗਏ ਹਨ, ਜਿਸਦੀ ਪਾਲਣਾ ਕਰਕੇ ਉਹ ਨਤੀਜਾ ਦੇਖ ਸਕਦੇ ਹਨ।

1: ਪੰਜਾਬ ਬੋਰਡ 10ਵੀਂ ਅਤੇ 12ਵੀਂ ਦਾ ਨਤੀਜਾ ਦੇਖਣ ਲਈ ਸਭ ਤੋਂ ਪਹਿਲਾਂ ਉਮੀਦਵਾਰਾਂ ਨੂੰ ਅਧਿਕਾਰਤ ਵੈੱਬਸਾਈਟ pseb.ac.in ‘ਤੇ ਜਾਣਾ ਪਵੇਗਾ।

2: ਹੁਣ ਹੋਮਪੇਜ ‘ਤੇ ‘PSEB 10ਵੀਂ ਅਤੇ 12ਵੀਂ ਜਮਾਤ ਦਾ ਨਤੀਜਾ 2025’ ਲਿੰਕ ‘ਤੇ ਕਲਿੱਕ ਕਰੋ।

PSEB 10th & 12th result 2025: ਇਸ ਲਿੰਕ ‘ਤੇ ਕਲਿੱਕ ਕਰਕੇ ਚੈੱਕ ਕਰੋ ਨਤੀਜਾ

3: ਇੱਥੇ ਦਿੱਤੇ ਗਏ ਖੇਤਰਾਂ ਵਿੱਚ ਆਪਣੇ PSEB ਲੌਗਇਨ ਵੇਰਵੇ ਦਰਜ ਕਰੋ।

4: ‘ਖੋਜ ਨਤੀਜਾ’ ਬਟਨ ‘ਤੇ ਕਲਿੱਕ ਕਰੋ।

PSEB 10th & 12th result 2025: ਇਸ ਲਿੰਕ ‘ਤੇ ਕਲਿੱਕ ਕਰਕੇ ਚੈੱਕ ਕਰੋ ਨਤੀਜਾ

5: ਤੁਹਾਡਾ PSEB 10ਵੀਂ ਅਤੇ 12ਵੀਂ ਦਾ ਨਤੀਜਾ 2025 ਸਕ੍ਰੀਨ ‘ਤੇ ਦਿਖਾਈ ਦੇਵੇਗਾ।

6: ਨਤੀਜਾ ਡਾਊਨਲੋਡ ਕਰੋ ਅਤੇ ਭਵਿੱਖ ਦੇ ਹਵਾਲੇ ਲਈ ਇਸਦਾ ਪ੍ਰਿੰਟਆਊਟ ਸੁਰੱਖਿਅਤ ਰੱਖੋ।

 

One thought on “PSEB 10th & 12th result 2025: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਦੀ ਤਰੀਕ ਤੈਅ, ਇਸ ਲਿੰਕ ਤੇ ਕਲਿੱਕ ਕਰਕੇ ਚੈੱਕ ਕਰੋ ਨਤੀਜਾ