Punjab Govt Jobs: ਬੇਰੁਜ਼ਗਾਰਾਂ ਲਈ ਖੁਸ਼ਖ਼ਬਰੀ; ਪੰਜਾਬ ਸਰਕਾਰ ਨੇ ਕੱਢੀਆਂ ਬੰਪਰ ਨੌਕਰੀਆਂ, ਇਸ ਲਿੰਕ ‘ਤੇ ਕਲਿੱਕ ਕਰਕੇ ਕਰੋ ਅਪਲਾਈ
Punjab Govt Jobs: ਇਸ ਲਿੰਕ ‘ਤੇ ਕਲਿੱਕ ਕਰਕੇ ਕਰੋ ਅਪਲਾਈ
Punjab Govt Jobs: ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਨੇ ਗਰੁੱਪ-B ਦੀਆਂ ਅਸਾਮੀਆਂ ਲਈ ਬੰਪਰ ਭਰਤੀ ਜਾਰੀ ਕੀਤੀ ਹੈ।
ਚੋਣ ਬੋਰਡ ਨੇ ਇਸ਼ਤਿਹਾਰ ਨੰਬਰ 05/2025 ਦੇ ਤਹਿਤ 368 ਗਰੁੱਪ ਬੀ ਦੀਆਂ ਅਸਾਮੀਆਂ ਲਈ ਭਰਤੀ ਜਾਰੀ ਕੀਤੀ ਹੈ।
ਇਸ ਲਿੰਕ ‘ਤੇ ਕਲਿੱਕ ਕਰਕੇ ਕਰੋ ਅਪਲਾਈ
ਦੱਸ ਦਈਏ ਕਿ ਖਾਲੀ ਅਸਾਮੀਆਂ ਵਿੱਚ ਸੀਨੀਅਰ ਸਹਾਇਕ, ਜੂਨੀਅਰ ਆਡੀਟਰ (ਸਥਾਨਕ ਆਡਿਟ), ਜੂਨੀਅਰ ਆਡੀਟਰ ਖਜ਼ਾਨਾ ਅਤੇ ਲੇਖਾ, ਜ਼ਿਲ੍ਹਾ ਖਜ਼ਾਨਚੀ, ਖਜ਼ਾਨਾ ਅਧਿਕਾਰੀ, ਉਪ ਮੰਡਲ ਅਧਿਕਾਰੀ ਸਿਵਲ, ਸੈਕਸ਼ਨ ਅਧਿਕਾਰੀ ਸਿਵਲ ਅਤੇ ਸੈਕਸ਼ਨ ਅਧਿਕਾਰੀ ਇਲੈਕਟ੍ਰੀਕਲ ਵਰਗੀਆਂ ਅਸਾਮੀਆਂ ਸ਼ਾਮਲ ਹਨ।
ਇਸ ਲਿੰਕ ‘ਤੇ ਕਲਿੱਕ ਕਰਕੇ ਕਰੋ ਅਪਲਾਈ
ਤੁਸੀਂ ਇਸ ਭਰਤੀ ਲਈ 22 ਜੁਲਾਈ ਤੋਂ 18 ਅਗਸਤ 2025 ਤੱਕ sssb.punjab.gov.in ‘ਤੇ ਜਾ ਕੇ ਅਰਜ਼ੀ ਦੇ ਸਕਦੇ ਹੋ।
ਅਸਾਮੀਆਂ ਅਤੇ ਖਾਲੀ ਅਸਾਮੀਆਂ ਦਾ ਵੇਰਵਾ
- ਸੀਨੀਅਰ ਸਹਾਇਕ 245
- ਜੂਨੀਅਰ ਆਡੀਟਰ (ਸਥਾਨਕ ਆਡਿਟ) 62
- ਜੂਨੀਅਰ ਆਡੀਟਰ (ਖਜ਼ਾਨਾ ਅਤੇ ਲੇਖਾ) 14
- ਜ਼ਿਲ੍ਹਾ ਖਜ਼ਾਨਚੀ 01
- ਖਜ਼ਾਨਾ ਅਧਿਕਾਰੀ 36
- ਸਬ ਡਿਵੀਜ਼ਨਲ ਅਫ਼ਸਰ ਸਿਵਲ – 2
- ਸੈਕਸ਼ਨ ਅਫ਼ਸਰ ਸਿਵਲ 04
- ਸੈਕਸ਼ਨ ਅਫ਼ਸਰ ਇਲੈਕਟ੍ਰੀਕਲ 03
- ਇਸ ਲਿੰਕ ‘ਤੇ ਕਲਿੱਕ ਕਰਕੇ ਕਰੋ ਅਪਲਾਈ
ਉਮਰ ਸੀਮਾ
- ਜਨਰਲ ਸ਼੍ਰੇਣੀ: 37 ਸਾਲ
- ਪੰਜਾਬ ਦੇ ਐੱਸ.ਸੀ./ਬੀ.ਸੀ.: 42 ਸਾਲ
- ਇਸ ਲਿੰਕ ‘ਤੇ ਕਲਿੱਕ ਕਰਕੇ ਕਰੋ ਅਪਲਾਈ
ਚੋਣ ਪ੍ਰਕਿਰਿਆ ਦੇ ਪੜਾਅ
- ਲਿਖਤੀ ਪ੍ਰੀਖਿਆ
- ਇਸ ਲਿੰਕ ‘ਤੇ ਕਲਿੱਕ ਕਰਕੇ ਕਰੋ ਅਪਲਾਈ
- ਟਾਈਪਿੰਗ ਟੈਸਟ (ਸੀਨੀਅਰ ਸਹਾਇਕ ਅਤੇ ਜੂਨੀਅਰ ਆਡੀਟਰ ਖ਼ਜ਼ਾਨਾ ਅਤੇ ਲੇਖਾ
- ਦਸਤਾਵੇਜ਼ ਤਸਦੀਕ
- ਅੰਤਿਮ ਮੈਰਿਟ ਸੂਚੀ
ਇਸ ਲਿੰਕ ‘ਤੇ ਕਲਿੱਕ ਕਰਕੇ ਕਰੋ ਅਪਲਾਈ

