ਹਜਾਰਾਂ ਦੀ ਗਿਣਤੀ ਵਿੱਚ ਹੋਇਆ ਇਕੱਠ ਰਮਿੰਦਰ ਆਵਲਾ ਵੱਲੋ ਕਰਵਾਏ ਪ੍ਰੋਗਰਾਮ ਵਿੱਚ ਪਹੁੰਚੇ ਕਾਂਗਰਸ ਦੇ ਆਬਜਰਵਰ ਡਾ. ਏ ਚੇਲਾਕੁਮਾਰ, ਮੀਟਿੰਗ ਨੇ ਧਾਰਿਆ ਰੈਲੀ ਰੂਪ
ਅਰਨੀਵਾਲਾ
ਅੱਜ ਅਰਨੀ ਵਾਲਾ ਸੇਖ ਸੁਭਾਨ ਪ੍ਰੀਤ ਪੈਲੇਸ ਵਿਖੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਵੱਲੋ ਪੰਜਾਬ ਕਾਂਗਰਸ ਏਜੰਡੇ ਮੁਤਾਬਿਕ ਪਾਰਟੀ ਦੀ ਬੂਥ ਪੱਧਰ ਤੋਂ ਲੈ ਕੇ ਜ਼ਿਲ੍ਹਾ ਪੱਧਰ ਤੱਕ ਮਜ਼ਬੂਤੀ ਲਈ ਚੱਲ ਰਹੇ ‘ਸੰਗਠਨ ਸਿਰਜਣ ਅਭਿਆਨ’ ਦੇ ਤਹਿਤ ਅੱਜ ਦੀ ਮੀਟਿੰਗ ਵਿੱਚ AICC ਆਬਜ਼ਰਵਰ ਸ਼੍ਰੀ ਡਾ.ਏ ਚੇਲਾ ਕੁਮਾਰ ਵਿਸ਼ੇਸ਼ ਤੌਰ ਸਮਾਗਮ ਵਿੱਚ ਪਹੁੰਚੇ, ਅੱਜ ਓਹਨਾ ਵੱਲੋ ਵੱਖ ਵੱਖ ਅਹੁਦੇ ਦਾਰਾ ਨਾਲ ਮੀਟਿੰਗਾਂ ਕੀਤੀਆ ਅਤੇ ਹਜਾਰਾਂ ਦੀ ਗਿਣਤੀ ਵਿੱਚ ਹੋਏ ਇਕੱਠ ਉਹਨਾਂ ਨੂੰ ਸੰਬੋਧਨ ਕੀਤਾ ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਰਮਿੰਦਰ ਸਿੰਘ ਆਵਲਾ ਵੱਲੋਂ ਕਾਂਗਰਸ ਪਾਰਟੀ ਦੀਆਂ ਨੀਤੀਆਂ ਅਤੇ ਏਜੰਡੇ ਤੇ ਲੋਕਾਂ ਨੂੰ ਚਾਨਣਾ ਪਾਇਆ ਗਿਆ।
ਆਗੂਆਂ ਨੇ ਕਹਿ ਕਿ ਇਸ ਵਾਰ ਲੋਕ ਆਪਣਾ ਮਨ ਬਣਾ ਚੁੱਕੇ ਹਨ ਕਿ ਪੰਜਾਬ ਕਾਂਗਰਸ ਪਾਰਟੀ ਦੇ ਹੱਥਾਂ ਵਿੱਚ ਹੀ ਸੁਰੱਖਿਅਤ ਹੈ। ਉਹਨਾਂ ਵੱਲੋਂ ਕਹਿ ਕਾਂਗਰਸ ਪਾਰਟੀ ਬੂਥ ਪੱਧਰ ਤੋਂ ਲੈ ਜ਼ਿਲ੍ਹਾ ਪੱਧਰ ਤੱਕ ਤੇ ਪੰਜਾਬ ਪੱਧਰ ਤੱਕ ਮਜ਼ਬੂਤ ਕਰਨ ਲਈ ਕਾਂਗਰਸ ਪਾਰਟੀ ਦੇ ਏਜੰਡੇ ਮੁਤਾਬਿਕ ਮਜ਼ਬੂਤ ਕੀਤਾ ਜਾਵੇਗਾ।
ਉਹਨਾਂ ਕਹਿ ਉਹ ਕਾਂਗਰਸ ਪਾਰਟੀ ਦੇ ਵਰਕਰ ਨਾਲ ਹਮੇਸ਼ਾ ਹਰ ਪੱਖੋਂ ਚਟਾਨ ਵਾਂਗ ਖੜ੍ਹੇ ਹਨ ਇਸ ਮੌਕੇ ਜ਼ਿਲ੍ਹਾ ਪੱਧਰ ਤੇ ਰਾਣਾ ਠੇਠੀ, ਦਵਿੰਦਰ ਸਿੰਘ ਬੱਬਲ ਚੇਅਰਮੈਨ ਚੱਕ ਜਾਨੀਸਰ, ਸ਼ਮਸ਼ੇਰ ਸੰਧੂ ਰਾਜਵੀਰ ਸੰਧੂ,ਗੋਸ਼ਾ ਸੰਧੂ ਜੋਬਨ ਬਰਾੜ, ਵਿਕਾਸਦੀਪ ਚੌਧਰੀ ਪ੍ਰਧਾਨ ਨਗਰ ਕੋਂਸਲ ਜਲਾਲਾਬਾਦ,ਰਾਜਪਾਲ ਚੇਅਰਮੈਨ ਚਰਨਜੀਤ ਘੁੜਿਆਣਾ,ਰੋਜੀ ਬਤਰਾ,ਡਾ ਸ਼ੰਟੀ ਕਪੂਰ,ਗੁਰਵਕੀਲ, ਗੁਰਪ੍ਰੀਤ ਵਿਰਕ,ਲਖਵੀਰ MC ਪਰਮਿੰਦਰ MC ਹਰਕਮਲ ਚੇਅਰਮੈਨ ਇਕਬਾਲ ਬਰਾੜ ਹੰਨੀ ਚਹਿਲ ਕਰਨ ਸਰਪੰਚ,ਗਗਨ ਬਰਾੜ, ਤਰਸੇਮ ਬਰਾੜ, ਕੁਲਦੀਪ ਧਵਨ ਬਲਜਿੰਦਰ ਭੱਟੀ MC ਜੋਸ਼ਨ ਚੇਅਰਮੈਨ ਗੁਰਲਾਲ ਘਟੀਆ ਵਾਲਾ ਕੁਲਦੀਪ ਸੰਧੂ ਲਿੰਕਨ ਮਲਹੋਤਰਾ,ਮੌੜਾ ਭੁੱਲਰ,ਬਿੱਲੂ ਚੁੰਘੂ,ਮਹਾਵੀਰ ਸਰਪੰਚ ਸਾਬਕਾ ਜਸਦੀਪ ਸਰਪੰਚ ਰਤਨ ਸਿੰਘ ਵਿਨੋਦ ਚਮੈਨ ਵਿਨੋਦ ਚੇਅਰਮੈਨ ਗੁਰਮੀਤ ਅਰਨੀ ਵਾਲਾ ਸੁਖਦੇਵ ਪਾਕਾ ਅੰਸ਼ਵਾਨੀ ਸਿਡਾਨਾ,ਦਾਰਾ ਬੱਟੀ, ਬਲਕਾਰ ਚੇਅਰਮੈਨ ਧਰਮੂਵਾਲਾ, ਸ਼ਮਿੰਦਰ ਮਾਨ, ਜਤਿੰਦਰ ਮਾਨ,ਸਮੂਹ ਪਿੰਡ ਆਦਿ ਦੇ ਸਰਪੰਚ,ਪੰਚ, ਨੰਬਰਦਾਰ, ਹਜ਼ਾਰਾ ਕਾਂਗਰਸ ਵਰਕਰਾਂ ਨੇ ਸ਼ਮੂਲੀਅਤ ਕੀਤੀ।

