AAP ਪੰਜਾਬ ਨੇ ਸੀਨੀਅਰ ਲੀਡਰ ਨੂੰ ਸੌਂਪੀ ਵੱਡੀ ਜਿੰਮੇਵਾਰੀ, ਬਣਾਇਆ ਸੂਬਾ ਜਨਰਲ ਸਕੱਤਰ All Latest NewsNews FlashPolitics/ OpinionPunjab NewsTop BreakingTOP STORIES November 20, 2025 Media PBN Staff Punjab News- ਆਮ ਆਦਮੀ ਪਾਰਟੀ (AAP) ਪੰਜਾਬ ਦੇ ਵੱਲੋਂ ਸੀਨੀਅਰ ਲੀਡਰ ਬਲਤੇਜ ਪੰਨੂੰ ਨੂੰ ਵੱਡੀ ਜਿੰਮੇਵਾਰੀ ਸੌਂਪੀ ਗਈ ਹੈ। AAP ਨੇ ਪੰਨੂ ਨੂੰ ਜਨਰਲ ਸਕੱਤਰ (State General Secretary) ਨਿਯੁਕਤ ਕੀਤਾ ਗਿਆ ਹੈ।