All Latest NewsBusinessNews FlashPunjab NewsTop Breaking

Petrol Pump ਹਰ ਐਤਵਾਰ ਰਹਿਣਗੇ ਬੰਦ! ਲੁਧਿਆਣਾ ‘ਚ PPDA ਨੇ ਲਿਆ ਫੈਸਲਾ 

 

ਲੁਧਿਆਣਾ

ਹਰ ਐਤਵਾਰ ਲੁਧਿਆਣਾ ‘ਚ ਬੰਦ ਪੈਟਰੋਲ ਪੰਪ ਰਹਿਣਗੇ। ਇਹ ਫ਼ੈਸਲਾ ਲੁਧਿਆਣਾ ਵਿੱਚ ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ (ਪੀਪੀਡੀਏ) ਨੇ ਲਿਆ ਹੈ।

ਭਾਸਕਰ ਦੀ ਖ਼ਬਰ ਮੁਤਾਬਿਕ, ਲੁਧਿਆਣਾ ਵਿੱਚ ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ (ਪੀਪੀਡੀਏ) ਨੇ ਫੈਸਲਾ ਕੀਤਾ ਹੈ ਕਿ ਹੁਣ ਹਰ ਐਤਵਾਰ ਨੂੰ ਹਫ਼ਤਾਵਾਰੀ ਛੁੱਟੀ ਹੋਵੇਗੀ।

ਇਹ ਫੈਸਲਾ 18 ਅਗਸਤ ਤੋਂ ਲਾਗੂ ਕੀਤਾ ਜਾ ਰਿਹਾ ਹੈ। ਸਾਰਿਆਂ ਨੇ ਆਪਣੇ ਖਰਚੇ ਘਟਾਉਣ ਲਈ ਹਰ ਐਤਵਾਰ ਪੈਟਰੋਲ ਪੰਪ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਪੀਪੀਡੀਏ ਨੇ ਮੰਗ ਕੀਤੀ ਕਿ, ਸਰਕਾਰ ਕਮਿਸ਼ਨ ਵਧਾਵੇ।

 

Leave a Reply

Your email address will not be published. Required fields are marked *