All Latest NewsBusinessNationalNews FlashTechnologyTop BreakingTOP STORIES

ਵੱਡੀ ਖ਼ਬਰ: Zee Media ਦੀ ਵੈੱਬਸਾਈਟ ਹੈਕ

 

Zee Media ਨੇ ਬੰਗਲਾਦੇਸ਼ ਦੀ ਸਥਿਤੀ ਦਾ ਉਡਾਇਆ ਸੀ ਮਜ਼ਾਕ

ਮੁੰਬਈ

ਭਾਰਤ ‘ਚ ਨਿਊਜ਼ ਪ੍ਰਸਾਰਣ ਕੰਪਨੀ ਜ਼ੀ ਮੀਡੀਆ (Zee Media) ਕਾਰਪੋਰੇਸ਼ਨ ਲਿਮਟਿਡ ਦੀ ਵੈੱਬਸਾਈਟ ਹੈਕਰਾਂ ਨੇ ਹੈਕ ਕਰ ਲਈ ਹੈ।

ਵੈੱਬਸਾਈਟ ‘ਤੇ ਇਕ ਸੰਦੇਸ਼ ‘ਚ ਲਿਖਿਆ ਗਿਆ ਹੈ, ”ਜ਼ੀ ਮੀਡੀਆ ਦੀ ਸਾਈਟ ਨੂੰ ਹੈਕ ਕਰ ਲਿਆ ਗਿਆ ਸੀ ਕਿਉਂਕਿ ਉਨ੍ਹਾਂ ਨੇ ਬੰਗਲਾਦੇਸ਼ ਦੀ ਸਥਿਤੀ ਦਾ ਮਜ਼ਾਕ ਉਡਾਇਆ ਸੀ।

Hackers Deface Zee Media Website For Mocking Flood Situation In Bangladesh

ਹੈਕਰਾਂ ਨੇ ਅੱਗੇ ਕਿਹਾ ਕਿ, ਜੇਕਰ ਉਨ੍ਹਾਂ ਨੇ ਆਪਣਾ ਗੰਦਾ ਰਵੱਈਆ ਜਾਰੀ ਰੱਖਿਆ ਤਾਂ ਅਸੀਂ ਨਿਊਜ਼ ਚੈਨਲ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਇਸ ਨੂੰ ਤਬਾਹ ਕਰ ਦੇਵਾਂਗੇ।”

ਵੈੱਬਸਾਈਟ ਦੇ ਹੋਮਪੇਜ ‘ਤੇ “Webserver seized by SystemAdminDB” ਸੁਨੇਹਾ ਵੀ ਦਿਖਾਈ ਦੇ ਰਿਹਾ ਹੈ ਅਤੇ ਜ਼ੀ ਨਿਊਜ਼ ਦੀ ਸਟੋਰੀ ਦਾ ਸਕ੍ਰੀਨਸ਼ੌਟ ਵੀ ਦਿਖਾਇਆ ਗਿਆ ਹੈ।

 

Leave a Reply

Your email address will not be published. Required fields are marked *